Siyasat Ch Aa Geya

Verified Lyrics

Siyasat Ch Aa Geya

by Manjinder Gulshan, Balkar Ankhila

• 125 Views

[Chorus]
ਮਾਨਸਾ ਜ਼ਿਲ੍ਹੇ ਦੇ ਵਿੱਚ ਮੂਸਾ ਪਿੰਡ ਜੱਟ ਦਾ
ਓ ਜਿਹੇਰ ਨੂੰ ਜਾਵੇ ਜੱਟ ਜਾਂਦਾ ਏ ਧੂੜਾ ਪੱਟ ਦਾ
ਮਾਨਸਾ ਜ਼ਿਲ੍ਹੇ ਦੇ ਵਿੱਚ ਮੂਸਾ ਪਿੰਡ ਜੱਟ ਦਾ
ਓ ਜਿਹੇਰ ਨੂੰ ਜਾਵੇ ਜੱਟ ਜਾਂਦਾ ਏ ਧੂੜਾ ਪੱਟ ਦਾ
ਬਣ ਗਿਆ ਕਲਾਕਾਰ, ਓਹ ਵੀ ਸੁਪਰ ਸਟਾਰ
ਬਣ ਗਿਆ ਕਲਾਕਾਰ, ਬਾਈ ਓਹ ਵੀ ਸੁਪਰ ਸਟਾਰ
ਥੋੜੇ ਟਾਈਮ ਵਿੱਚ ਦੁਨੀਆਂ ਤੇ ਛਾ ਗਿਆ
ਲੋਕਾਂ ਦੀ ਕਹਿੰਦਾ ਸੇਵਾ ਕਰਨੀ ਸਿੱਧੂ ਮੂਸੇ ਵਾਲਾ ਸਿਆਸਤ ਚ ਆ ਗਿਆ ਕਈਆਂ ਦੇ ਕਹਿੰਦਾ ਵਹਿਮ ਕੱਢਣੇ ਜੱਟ ਨਾਤ 11 ਸਿਆਸਤ ਚ ਆ ਗਿਆ

[Verse 1]
ਹੋ ਜੁੜੇਆ ਜ਼ਮੀਨ ਨਾਲ ਭੁਲਿਆ ਨੀ ਰੱਬ ਨੂੰ
ਕੈਂਟ ਜੱਟ ਨਾਤ 11 ਖਿੱਚੀ ਫਿਰੇ ਸੱਬ ਨੂੰ
ਜੁੜੇਆ ਜ਼ਮੀਨ ਨਾਲ ਭੁਲਿਆ ਨੀ ਰੱਬ ਨੂੰ
ਘੈਂਟ ਜੱਟ ਨਾਤ 11 ਖਿੱਚੀ ਫਿਰੇ ਸੱਬ ਨੂੰ
ਬੜਾ ਸੌ ਪਰਿਵਾਰ ਓਹ ਕਰੇ ਸੱਬ ਨੂੰ ਪਿਆਰ
ਬੜਾ ਸੌ ਪਰਿਵਾਰ ਬਾਈ ਕਰੇ ਸੱਬ ਨੂੰ ਪਿਆਰ
ਜੱਟ ਖੂੰਝੇ ਚ ਬਰੋਤਿਆ ਨੂੰ ਲਾ ਗਿਆ

[Verse 2]
ਹੋ ਖੇਤੀ ਬਾੜੀ ਕਰੇ ਸੌਖ ਲਿਖਣ ਤੇ ਗਾਉਂ ਦਾ
ਵਾਅਦਾ ਜਿਹੜਾ ਕਰੇ ਦਮ ਰੱਖਦਾ ਪਗਾਉਣ ਦਾ
ਹੋ ਖੇਤੀ ਬਾੜੀ ਕਰੇ ਸੌਖ ਲਿਖਣ ਤੇ ਗਾਉਂ ਦਾ
ਵਾਅਦਾ ਜਿਹੜਾ ਕਰੇ ਦਮ ਰੱਖਦਾ ਪਗਾਉਣ ਦਾ
ਵੋਟ ਆ ਸਾਰੇ ਜਿਹੜੇ ਪਾਯੋ
ਓ ਸਿੱਧੂ ਵੀਰ ਨੂੰ ਜਿਤਾਯੋ
ਵੋਟ ਆ ਸਾਰੇ ਜਿਹੜੇ ਪਾਯੋ
ਬਾਈ ਸਿੱਧੂ ਵੀਰ ਨੂੰ ਜਿਤਾਯੋ
ਆਏਹ ਨੇਤਾ ਨਹੀਂ ਏ ਥੋਡਾ ਆ ਭਾਰਾ ਆ ਗਿਆ

[Verse 3]
ਕਹਿੰਦਾ ਓਹ ਗਰੀਬ ਆ ਨਾਲ ਹਿੱਕ ਠੋਕ ਖੜਨਾ
ਮਾਨਸਾ ਦਾ ਗੱਭਰੂ ਵਿਕਾਸ ਕਹਿੰਦਾ ਕਰਨਾ
ਕਹਿੰਦਾ ਓਹ ਗਰੀਬ ਆ ਨਾਲ ਹਿੱਕ ਠੋਕ ਖੜਨਾ
ਮਾਨਸਾ ਦਾ ਗੱਭਰੂ ਵਿਕਾਸ ਕਹਿੰਦਾ ਕਰਨਾ
ਬਾਬੂ ਲਿਖਦਾ ਬਰਾੜ ਬਾਈ ਸਿੱਧੂ ਯਾਰਾਂ ਦਾ ਏ ਯਾਰ
ਬਾਬੂ ਲਿਖਦਾ ਬਰਾੜ ਬਾਈ ਸਿੱਧੂ ਯਾਰਾਂ ਦਾ ਏ ਯਾਰ
ਅਖੀਲਾ ਗੱਲਾਂ ਸੱਚੀ ਆ ਸੁਣਾ ਗਿਆ

{Outro}
ਲੋਕਾਂ ਦੀ ਕਹਿੰਦਾ ਸੇਵਾ ਕਰਨੀ
ਸਿੱਧੂ ਮੂਸੇ ਵਾਲਾ ਸਿਆਸਤ ਚ ਆ ਗਿਆ
ਕਈਆਂ ਦੇ ਕਹਿੰਦਾ ਵਹਿਮ ਕੱਢਣੇ
ਜੱਟ ਨਾਤ 11 ਸਿਆਸਤ ਚ ਆ ਗਿਆ