ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕੀ ਕਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕੀ ਕਰੂਗਾ
ਤੇਰਿਆਂ ਅੱਖਾਂ ਦੇ ਵਿੱਚ
ਤੱਕ ਲਾਗੇ ਜਦੋਂ ਜੀ ਕਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕੀ ਕਰੂਗਾ
ਸੂਈ ਵਿੱਚ ਧਾਗੇ ਨੂੰ
ਪਰੋਈ ਬੈਠੀ ਕਦੋਂ ਦੀ
ਕੁਝ ਕੁਝ ਅੱਡੀਆਂ ਨੂੰ
ਧੋਈ ਬੈਠੀ ਕਦੋਂ ਦੀ
ਸੂਈ ਵਿੱਚ ਧਾਗੇ ਨੂੰ
ਪਰੋਈ ਬੈਠੀ ਕਦੋਂ ਦੀ
ਕੁਝ ਕੁਝ ਅੱਡੀਆਂ ਨੂੰ
ਧੋਈ ਬੈਠੀ ਕਦੋਂ ਦੀ
ਆਪਾਂ ਕੱਚੀ ਮਿੱਟੀ ਦਾ ਵੇ
ਇੱਕ ਮਹਿਲ ਪਾਵਾਂਗੇ
ਦੋਵੇਂ ਪੈਲ ਪਾਵਾਂਗੇ
ਰੱਬ ਨੀਂ ਧਰੂਗਾ
ਸੋਨੇ ਦਾ ਚੌਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕੀ ਕਰੂਗਾ
ਰੌਲੇ ਵਾਲੀ ਥਾਂਵੇਂ ਵੇ
ਮੈਂ ਚੁੱਪ ਬਣ ਜਾਊਂਗੀ
ਢੂੰਡ ਦੇ ਦਿਨਾਂ ਦੇ ਵਿੱਚ
ਧੁੱਪ ਬਣ ਜਾਊਂਗੀ
ਰੌਲੇ ਵਾਲੀ ਥਾਂਵੇਂ ਵੇ
ਮੈਂ ਚੁੱਪ ਬਣ ਜਾਊਂਗੀ
ਢੂੰਡ ਦੇ ਦਿਨਾਂ ਦੇ ਵਿੱਚ
ਧੁੱਪ ਬਣ ਜਾਊਂਗੀ
ਤੇਰੇ ਸਿਰ ਉੱਤੇ ਛੱਤਰੀ ਸਜਾ ਕੇ ਤੁਰੂੰਗੀ
ਅੱਗ ਲਾ ਕੇ ਤੁਰੂੰਗੀ ਜਦੋਂ ਮੀਂਹ ਬਰੂਗਾ
ਸੋਨੇ ਦਾ ਚੌਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕੀ ਕਰੂਗਾ