Ohde Baad

Verified Lyrics

Ohde Baad

by Satinder Sartaj

• 6 Views

ਅਸੀਂ ਰੂਹਾਂ ਦੀ ਦਿੱਤੀ ਸੀ ਦਾਅਵੇਦਾਰੀ
ਤੇ ਖੋਰੇ ਕੀ ਗੁਨਾਹ ਹੋ ਗਿਆ
ਇੱਕੋ ਜ਼ਿੰਦਗੀ ਦਾ ਖ਼ਵਾਬ ਸੀ ਸਜਾਇਆ
ਕੇ ਓਹ ਵੀ ਤਬਾਹ ਹੋ ਗਿਆ

ਪੀੜਾਂ ਗੁਜ਼ੀਆਂ ‘ਚ ਰੂਹਾਂ
ਐਦਾਂ ਰੁਜ਼ੀਆਂ ਹੱਸੇ ਤਾਂ
ਜਿੱਧਾਂ ਤਾਂ ਯਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦੇ ਦੇ ਓਹਦੇ ਬਾਅਦ ਨੀ ਰਹੇ

ਪੀੜਾਂ ਗੁਜ਼ੀਆਂ ‘ਚ ਰੂਹਾਂ
ਐਦਾਂ ਰੁਜ਼ੀਆਂ ਹੱਸੇ ਤਾਂ ਜਿੱਧਾਂ ਯਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦੇ ਦੇ ਓਹਦੇ ਬਾਅਦ ਨੀ ਰਹੇ

ਇੱਕ ਚੀਜ਼ ਦੀਆਂ ਲੱਗ ਗਈਆਂ ਚੇਟਕਾਂ
ਬਾਕੀ ਹੋਰ ਕਿਸੇ ਪਾਸੇ ਨਹੀਂ ਝਾਕਦੇ
ਵੈਸੇ ਆਸਾਂ ਨੇ ਵੀ ਕੀਤੀਆਂ ਸੀ ਕੋਸ਼ਿਸ਼ਾਂ
ਐੰਨੇ ਦਿੱਤੇ ਨੀ ਜਵਾਬ ਓਹਦੀ ਹਾਰ ਦੇ

ਐੰਨੇ ਖ਼ਿਆਲਾਂ ਨੂੰ ਤਾਂ ਭੁੱਲੀਆਂ ਉਡਾਰੀਆਂ
ਪਰਿੰਦੇ ਤਾਂ ਆਜ਼ਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦੇ ਦੇ ਓਹਦੇ ਬਾਅਦ ਨੀ ਰਹੇ

ਪੀੜਾਂ ਗੁਜ਼ੀਆਂ ‘ਚ ਰੂਹਾਂ
ਐਦਾਂ ਰੁੱਝੀਆਂ ਹੱਸੇ ਤਾਂ ਜਿੱਧਾਂ ਯਾਦ ਨੀ ਰਹੇ