Ik Din

Verified Lyrics

Ik Din

by Shipra Goyal

• 29 Views

[Intro]

ਮੇਰੀ ਕੀਮਤ ਤੈਨੂੰ ਪਤਾ ਨਹੀਂ
ਤੂੰ ਆਪਣੇ ਗਰੂਰ ਚ ਫਿਰਦਾ ਏ
ਮੇਥੋਂ ਭਰ ਗਿਆ ਏ ਮਨ ਤੇਰਾ
ਬਦਲਿਆ ਬਦਲਿਆ ਚਿਰਦਾ ਏ

[Chorus]

ਕਿਸੇ ਭਟਕੇ ਮੁਸਾਫਿਰ ਵਾਂਗੂ
ਤੇਸੰਨ ਨੂੰ ਤਰਸੇਂਗਾ
ਇਕ ਦਿਨ ਤੂੰ ਮੇਰਾ ਮੁਖੜਾ
ਵੇਖਣ ਨੂੰ ਤਰਸੇਂਗਾ
ਰਾਤੀ ਉੱਠ ਉੱਠ ਕਾਲੀ
ਬਾਦਲੀ ਵਾਂਗੂ ਬਰਸੇਂਗਾ
ਇਕ ਦਿਨ ਤੂੰ ਮੇਰਾ ਮੁਖੜਾ

[Post-Chorus]

ਇਕ ਦਿਨ ਤੂੰ ਮੇਰਾ ਮੁਖੜਾ
ਵੇਖਣ ਨੂੰ ਤਰਸੇਂਗਾ
(ਰਾਤੀ ਉੱਠ ਉੱਠ ਕਾਲੀ
ਬਾਦਲੀ ਵਾਂਗੂ ਬਰਸੇਂਗਾ)

[Verse 1]

ਤੇਰੇ ਵੇਹਲੇ ਉੱਡ ਜਾਣੇ ਨੇ ਰੰਗ ਬਹਾਰਾਂ ਵੇ
ਕਿਸਮਤ ਦੇ ਨਾਲ ਭੁਨੇਆਂ ਕਰਦਿਆਂ ਸੋਬਰ ਨਾਰਾਂ ਵੇ
ਓ.. ਆ.. ਤੇਰੇ ਵੇਹਲੇ ਉੱਡ ਜਾਣੇ ਨੇ ਰੰਗ ਬਹਾਰਾਂ ਵੇ
ਕਿਸਮਤ ਦੇ ਨਾਲ ਭੁਨੇਆਂ ਕਰਦਿਆਂ ਸੋਬਰ ਨਾਰਾਂ ਵੇ

[Pre-Chorus]

ਦੂਰੋਂ ਖੜ ਖੜ ਮੱਥਾ ਟੇਕਣ ਨੂੰ ਤਰਸੇਂਗਾ
ਦੂਰੋਂ ਖੜ ਖੜ ਮੱਥਾ ਟੇਕਣ ਨੂੰ ਤਰਸੇਂਗਾ

[Chorus]

ਇਕ ਦਿਨ ਤੂੰ ਮੇਰਾ ਮੁਖੜਾ
ਵੇਖਣ ਨੂੰ ਤਰਸੇਂਗਾ
ਰਾਤੀ ਉੱਠ ਉੱਠ ਕਾਲੀ
ਬਾਦਲੀ ਵਾਂਗੂ ਬਰਸੇਂਗਾ
ਇਕ ਦਿਨ ਤੂੰ ਮੇਰਾ ਮੁਖੜਾ

[Verse 2]

ਕਦੇ ਨਾ ਪਾਉਂਦਾ ਸੁਖ ਵੇ
ਭੱਜਿਆ ਹੋਇਆ ਜ਼ਬਾਨਾਂ ਦਾ
ਢਲਦੀ ਉਮਰੇ ਚੇਤੇ ਆਓ
ਆਖਿਆ ਮਾਣ'ਆਨ ਦਾ ਹੰਮ..
ਕਦੇ ਨਾ ਪਾਉਂਦਾ ਸੁਖ ਵੇ
ਬੱਜਿਆ ਹੋਇਆ ਜ਼ਬਾਨਾਂ ਦਾ
ਢਲਦੀ ਉਮਰੇ ਚੇਤੇ ਆਓ
ਆਖਿਆ ਮਾਣ'ਆਨ ਦਾ

[Pre-Chorus]

ਸੁਣ ਵੇ ਹੀਰੋ ਇਕ ਦਿਨ ਤੂੰ ਦੇਸਾਂ ਨੂੰ ਤਰਸੇਂਗਾ
ਸੁਣ ਵੇ ਹੀਰੋ ਇਕ ਦਿਨ ਤੂੰ ਦੇਸਾਂ ਨੂੰ ਤਰਸੇਂਗਾ

[Chorus]

ਇਕ ਦਿਨ ਤੂੰ ਮੇਰਾ ਮੁਖੜਾ
ਵੇਖਣ ਨੂੰ ਤਰਸੇਂਗਾ
ਰਾਤੀ ਉੱਠ ਉੱਠ ਕਾਲੀ
ਬਾਦਲੀ ਵਾਂਗੂ ਬਰਸੇਂਗਾ

[Verse 3]

ਮੰਨਿਆ ਅੱਜੇ ਹੈ ਹਾਲਤ ਮੇਰੀ
ਮੱਛੀ ਵਰਗੀ ਵੇ
ਫੋਨੋਆ ਤੈਨੂੰ ਨਹੀਂ ਲੱਭਣੀ ਓਏ
ਸੱਸੀ ਵਰਗੀ ਵੇ
ਮੰਨਿਆ ਅੱਜੇ ਹੈ ਹਾਲਤ ਮੇਰੀ
ਮੱਛੀ ਵਰਗੀ ਵੇ
ਫੋਨੋਆ ਤੈਨੂੰ ਨਹੀਂ ਲੱਭਣੀ ਓਏ
ਸੱਸੀ ਵਰਗੀ ਵੇ

[Pre-Chorus]

ਸੁਣ ਯਾਰਾ ਹਾਂ ਵਿੱਚ ਨਜ਼ਰਾਂ ਸੇਕਣ ਨੂੰ ਤਰਸੇਂਗਾ
ਸੁਣ ਯਾਰਾ ਹਾਂ ਵਿੱਚ ਨਜ਼ਰਾਂ ਸੇਕਣ ਨੂੰ ਤਰਸੇਂਗਾ

[Chorus/Outro]

ਇਕ ਦਿਨ ਤੂੰ ਮੇਰਾ ਮੁਖੜਾ
ਵੇਖਣ ਨੂੰ ਤਰਸੇਂਗਾ
ਰਾਤੀ ਉੱਠ ਉੱਠ ਕਾਲੀ
ਬਾਦਲੀ ਵਾਂਗੂ ਬਰਸੇਂਗਾ
ਇਕ ਦਿਨ ਤੂੰ ਮੇਰਾ ਮੁਖੜਾ ਹੰਮ..
ਇਕ ਦਿਨ ਤੂੰ ਮੇਰਾ ਮੁਖੜਾ ਹੰਮ..
ਇਕ ਦਿਨ ਤੂੰ ਮੇਰਾ ਮੁਖੜਾ