Attach

Verified Lyrics

Attach

by Sidhu Moose Wala, Fredo

• 46 Views

[Intro]

ਹੀਲਣ ਪਾਪਾ ਕੱਢ ਕਰਾਂ ਮੈਚ ਤੇਰੇ ਨਾਲ
ਪਤਾ ਨਹੀਂ ਕਿਉਂ ਜਾਵਾਂ ਹੋਈ ਅਟੈਚ ਤੇਰੇ ਨਾਲ
ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾ ਨਈ
ਫਿਰਾਂ ਲਾਈਫ ਵਾਲਾ ਜੌਣ ਨੂੰ ਮੈਂ ਬੈਚ ਤੇਰੇ ਨਾਲ
ਹਾਂ..

[Verse 1]
ਜ਼ਿੰਦਗੀ ਚ ਕੇਸ ਐਸੇ ਫਿਊ ਹੁੰਦੇ ਨੇ
ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ
ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ
ਰੀਅਲ ਲਾਈਫ ਵਿੱਚ ਦੂਰ ਏਨੇ ਕਿਉਂ ਹੁੰਦੇ ਨੇ

[Chorus]
ਫੀਲਿੰਗ'ਆ ਕਯੋਂ ਕਰੀ ਜਾਵਾਂ ਕੈਚ ਤੇਰੇ ਨਾਲ
ਪਤਾ ਨਈ ਕਯੋਂ ਜਵਾਂ ਹੋਈ ਆ ਅਟੈਚ ਤੇਰੇ ਨਾਲ
ਪਤਾ ਨਈ ਤੂੰ ਓਦਾਂ ਮੈਨੂੰ ਦੇਖਿਆ ਜਾ ਨਈ
ਫਿਰਾਂ ਲਾਈਫ ਵਾਲਾ ਜੌਣ ਨੂੰ ਮੈਂ ਬੈਚ ਤੇਰੇ ਨਾਲ
ਹਾਂ..

[Rap Verse – English]
Yo
Yea I see you with your new man
And he's not what I'm on (at all)
You had a trend setter,
Now your man's all copying dumbs
Why you still chasing me? Just stop it
Like my profit, it's long
They say you never really know
What you got 'til it's gone

Now I'm gone bae
Between the streets and music,
Fredo always has a long day
You want me but you stress me,
Can't you see it was the wrong way?
I blocked your number,
Wanna hear from me then let this song play

I know you hope I'll change my mind one day
I'm still up on the one-way,
Where my niggas know it's gun play

I lost a lot of what I loved so losing you is cool
But usually it's the jails or the usage of a tool
But still there's no way I could let
These girls come use me as a fool
And I'm still selling crack,
They know, been doing it since school

And I know these hoes don't love me,
It's usually the jewels
Yo where was you when I was
With them screws up in the wall?
Man I knew I'd be somebody,
Had to prove it to 'em all

[Verse 2 ]
ਕਦੇ ਕਦੇ ਕਰਦਾ ਤੂੰ ਹਾਈਡ ਲੱਗਦਾ
ਕਦੇ ਮੈਨੂੰ ਕਰਦਾ ਤੂੰ ਗਾਈਡ ਲੱਗਦਾ
ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ ਹੋਣਾ
ਕਦੇ ਮੈਨੂੰ ਸਭ ਵਨ ਸਾਈਡ ਲੱਗਦਾ
ਨਿੱਤ ਜੁੜਦੀ ਤੇ ਹੁੰਨੀ ਆ ਕ੍ਰੈਸ਼ ਤੇਰੇ ਨਾਲ
ਪਤਾ ਨਈ ਕਯੋਂ ਜਾਵਾਂ ਹੋਈ ਆ ਅਟੈਚ ਤੇਰੇ ਨਾਲ
ਪਤਾ ਨਈ ਤੂੰ ਓਦਾਂ ਮੈਨੂੰ ਦੇਖਿਆ ਜਾ ਨਈ
ਫਿਰਾਂ ਲਾਈਫ ਵਾਲਾ ਜੌਣ ਨੂੰ ਮੈਂ ਬੈਚ ਤੇਰੇ ਨਾਲ

[Verse 3 – Punjabi]
ਟਾਲਿਆ ਨੀ ਦਿਲ ਵੇ ਮੈਂ ਬਹੁਤ ਟਾਲਿਆ
ਮੈਨੂੰ ਬੱਸ ਤੇਰੇ ਜੋਰਿਆਂ ਨੇ ਖਾ ਲਿਆ
ਇੱਕ ਪਾਸੇ ਮੇਰੀ ਘਰਦੇ ਨਈ

[Outro / Final Chorus ]
ਜ਼ਿੰਦਗੀ ਮੁਕਾ ਲੂ ਵੇ ਖੇਹ'ਚ ਤੇਰੇ ਨਾਲ
ਪਤਾ ਨਈ ਕਯੋਂ ਹੋਈ ਆ ਅਟੈਚ ਤੇਰੇ ਨਾਲ
ਪਤਾ ਨਈ ਤੂੰ ਓਦਾਂ ਮੈਨੂੰ ਦੇਖਿਆ ਜਾ ਨਈ
ਫਿਰਾਂ ਲਾਈਫ ਵਾਲਾ ਜੌਣ ਨੂੰ ਮੈਂ ਬੈਚ ਤੇਰੇ ਨਾਲ
ਹਾਂ..