Baapu

Verified Lyrics

Baapu

by Sidhu Moose Wala

• 17 Views

[Intro]

ਹਾਂ...
ਤੂੰ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ
ਮੁੱਲ ਮੋੜਨਾ ਚਾਉਣਾ ਤੇਰੇਆਂ ਧੌਣੇਆਂ ਦਾ
ਸਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਏ
ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰੇਆਂ ਰੋਲਿਆਂ ਦਾ
ਜਿਹਨੂੰ ਡਿੱਗਦੇ ਢਹਿੰਦੇ ਨੂੰ ਲੋਕੀਂ ਟਿੱਚਰਾਂ ਕਰਦੇ ਸੀ
ਓਹੋ ਪਰਬਤ ਵਾਂਗੂੰ ਛਾਤੀ ਤਾਣ ਖਲੋ ਗਿਆ ਏ

[Chorus]

ਹੋ ਦੁਨੀਆ ਦੀ ਕਹਿੜੀ ਸ਼ੇਹ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ
ਦੁਨੀਆ ਦੀ ਕਹਿੜੀ ਸ਼ੇਹ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ

[Verse 1]

ਜਿਹਨੂੰ ਮੋਢਿਆਂ ਚਾੜ੍ਹ ਦਿਖਾਈ ਸਾਰੀ ਜ਼ਿੰਦਗੀ ਤੂੰ
ਅੱਜ ਓਹਦਾ ਤੇਰੇਆਂ ਮੋਢਿਆਂ ਜਿੰਨਾ ਕੱਦ ਹੋਇਆ
ਤੇਰੀ ਖੁਸ਼ੀ ਖਰੀਦ ਨੂੰ ਜਿੰਦ ਆਪਣੀ ਨੂੰ ਵੇਚ ਕੇ ਮੈਂ
ਤੇਰਾ ਕੱਲਾ ਹੀ ਲਖਾਂ ਵਰਗਾ ਸਭ ਤੋਂ ਵੱਧ ਹੋਇਆ
ਮੇਰੇ ਖਾਤੇ ਦੇ ਵਿੱਚ ਲਿਖਦੇ ਬੱਚਦੇ ਦੁੱਖ ਤੇਰੇ
ਸੁੱਖ ਜ਼ਿੰਦਗੀ ਦਾ ਤੇਰਾ ਮੋਟਿਵ ਮੇਰਾ ਹੋ ਗਿਆ ਏ

[Chorus]

ਹੋ ਦੁਨੀਆ ਦੀ ਕਹਿੜੀ ਸ਼ੇਹ ਚਾਹੀਦੀ ਦੱਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ
ਹੋ ਦੁਨੀਆ ਦੀ ਕਹਿੜੀ ਸ਼ੇਹ ਚਾਹੀਦੀ ਦੱਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ