[Intro]
ਓਹ ਲਸੀ ਦੇ ਵਰਗਾ ਸੀ ਜੁਸਾ ਜੱਟ ਦਾ
ਰੰਗ ਜਮਾਂ ਤਾਜੇ ਸਵਰਾਜ ਵਰਗਾ
ਕਬੂਤਰਿਆਂ ਤੇਰੇ ਜਿਹਾ ਬਹੁਤ ਪਿੱਛੇ ਸੀ
ਮੁੰਡਾ ਸਰਪੰਚਾਂ ਦਾ ਸੀ ਬਾਜ ਵਰਗਾ
[Verse 1]
ਓਹ ਚੜ੍ਹੀ ਸੀ ਜਵਾਨੀ ਪੈਟਰੋਲ ਵਰਗੀ
ਲਿਸਕ ਦਾ ਸਿੱਗਾ ਤੇਰੇ ਗੋਟੇ ਨਾਰ ਦਾ
ਓਹ ਤੇਰੇ ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
[Verse 2]
ਓਹ ਤੱਕਿਆ ਬ੍ਰਾਉਨ ਐਸਾ ਅੱਖ ਤੇਰੀ ਨੇ
ਰੱਤਾ ਵੀ ਨੀ ਛੱਡਿਆ ਜ਼ਮਾਨੇ ਵਰਗਾ
ਹੋ ਬਾਂਹ ਉਲਝਿੜੇ ਸੀਧ ਨਾਲ ਲੁੱਕ ਦੀ
ਸੀ ਡੱਬ ਅਸਲੇ ਦੇ ਕਰਖਾਨੇ ਵਰਗਾ
ਭੁੱਲ ਗਿਆ ਬੀਬਾ ਪੈਂਟਾਲੀ ਚੱਕਣਾ
ਮੋਹ ਜਿਹਦਾ ਕਰਦਾ ਸੀ ਛੋਟੇ ਨਾਰ ਦਾ
[Chorus]
ਚੱਲੀ ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
[Verse 3]
ਕੀ ਦਿਲ ਦੀ ਸੀ ਓਹਨੇ ਪਰਵਾਹ ਕਰਨੀ
ਜਿਹਦੇ ਖੋਪੜੇ ਆ ਟੰਗੇ ਤਲਵਾਰਾਂ ਉੱਤੇ ਨੀ
ਖੁੱਲ੍ਹ ਗਏ ਸੀ ਜਿਹੜਾ ਆਉਂਦੇ ਕੋਲ ਡੋਰਾਂ
ਜੱਟ ਬੰਨੀ ਫਿਰੇ 5911 ਉੱਤੇ ਨੀ
ਹੋ ਪਿਆਰ ਦੀਆਂ ਤਾਣਾਂ ਨਾਲ ਨੱਥ ਪਾ ਲਿਆ
ਪਿਆਰ ਦੀਆਂ ਤਾਣਾਂ ਨਾਲ ਨੱਥ ਪਾ ਲਿਆ
ਹੋ ਮੂਸੇ ਆਲਾ ਜੱਟ ਸਿੱਗਾ ਜੋੱਟੇ ਨਾਲ ਦਾ
[Chorus]
ਚੱਲੀ ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
[Verse 4]
ਓਹ ਬਾਗੀਆਂ ਦੇ ਕੰਡੇ ਕਦੇ ਸੁਣ ਮਿਠੀਏ
ਇਸ਼ਕਾਂ ਤੇ ਮਸ਼ਕਾਂ ਚ ਬਹਿੰਦੇ ਨੀ ਹੁੰਦੇ
ਹੋ ਘੁੱਗੀਆਂ ਗੱਡਾਰਾਂ ਭਾਵੇਂ ਬਹੁਤ ਬਹਿੰਦੀਆਂ
ਕਿੱਲਿਆਂ ਦੇ ਕੋਲੇ ਕਦੇ ਤੇੱਡੇ ਹੁੰਦੇ
ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿਠੀਏ
ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿਠੀਏ
ਹੋ ਉੱਚਾ ਕਿਰਦਾਰ ਸਿੱਗਾ ਕੋਠੇ ਨਾਲ ਦਾ
[Chorus]
ਓਹ ਤੇਰੇ ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
[Verse 5]
ਓਹ ਲੋਕਾਂ ਦੇ ਸੀ ਫਿਰਦਾ ਅਹੰਕਾਰ ਭੰਡਾ
ਦੇ ਦੇ ਦੇ ਹੀ ਦਿਨਾਂ ਚ ਖੂੰਝੇ ਲਾਤਾ ਮਿਠੀਏ
ਓਹ ਸਿੱਧੂਆਂ ਦਾ ਪੁੱਤ ਸੀ ਹਵੇਲੀਆਂ ਆਲਾ
ਸਾਦ ਕਰ ਕੁਲੀ ਚ ਬਿਠਾਤਾ ਮਿਠੀਏ
ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ
ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ
ਹੋ ਅੰਬੋ ਜਸਵੰਤੀ ਆਲੇ ਪੋੱਤੇ ਨਾਲ ਦਾ
[Chorus / Outro]
ਚੱਲੀ ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਜੱਟ ਜਾਨੋਂ ਪੱਟਦਾ ਬਰੋਟੇ ਨਾਲ ਦਾ