Drippy

Verified Lyrics

Drippy

by Sidhu Moose Wala, AR Paisley

• 53 Views

[Verse 1: Female Perspective]

ਜੱਟਾ ਵੇ ਜੱਟਾ ਕਿਵੇਂ ਐਂ ਕੀ ਕਰਦੈਂ ਕਲੱਬ ਚ

(Jatta ve jatta kivein ae ki kardae club ch)

O Jatt, how are you? What are you doing in the club?

ਕਦੋਂ ਆਇਆ ਜੇਲ੍ਹ ਚੋਂ ਤੇ ਹੁਣ ਕਿਹੜੇ ਜੱਬ ਚ

(Kadon aaya jail chon te hunn kehde jabb ch)

When did you get out of jail, and what trouble are you in now?

ਲੱਗਦਾ ਦੇ ਐ ਅੱਜ ਵੀ ਕਿਸੇ ਨਾ ਕਿਸੇ ਮਾਰਤੇ

(Lagda de ae ajj vi kise na kise maarte)

It seems like even today you’ve killed someone or the other.

ਕੀ ਐ ਤੇਰੇ ਦਿਲ ਚ ਤੇ ਕੀ ਦੇ ਤੇਰੇ ਡੱਬ ਚ

(Ki ae tere dil ch te ki de tere dubb ch)

What is in your heart, and what (weapon) is tucked in your waist?

[Verse 2: Sidhu Moose Wala]

ਹੋ ਟੇਢਾ ਟੇਢਾ ਝਾਕ ਨਾ ਮਾਈਂਡ ਕਰ ਅੱਖ ਨੂੰ

(Ho tedda tedda jhaak na mind kar ankh nu)

Don’t look at me sideways, watch your eyes.

ਮਾਰ ਨਾ ਹੁਲਾਰੇ ਕੰਟਰੋਲ ਕਰ ਲੱਕ ਨੂੰ

(Maar na hulaare control kar lakk nu)

Don’t sway around, keep yourself in check.

ਚੀਲਾਂ ਵਾਂਗੂ ਨੋਚਦਾ ਮੈਂ ਭਾਵੇਂ ਡੈੱਡ ਬੌਡੀਆਂ

(Cheel’an wangu nochda main bhavein dead body’an)

I might tear apart dead bodies like a vulture.

ਪਰ ਜਿੰਦਾ ਜਿਸਮਾਂ ਦੀ ਭੁੱਖ ਨਹੀਓਂ ਐੱਸ ਜੱਟ ਨੂੰ

(Par jinda jisman di bhukh nahio ess jatt nu)

But this Jatt has no hunger for living bodies (lust).

ਹੋ ਵੈਰ ਐ ਦਿਮਾਗ ਚ ਤੇ ਦਿਲ ਮੇਰੇ ਧੋਖਾ ਐ

(Ho vair ae dimaag ch te dil mere dhokha ae)

My mind is full of enmity and my heart has been betrayed.

ਭੱਜ ਜਾ ਤੂੰ ਭੱਜ ਜਾ ਨੀ ਤੇਰੇ ਕੋਲੇ ਮੌਕਾ ਐ

(Bhajj ja tu bhajj ja ni tere kole mauka ae)

Run away while you still have the chance.

ਕਿਉਂ ਪੈਰ ਨੱਪੇ ਕਾਲ ਦੀ ਕੀ ਫਿਰਦੀ ਐ ਭਾਲਦੀ

(Kyon pair nappe kaal di ki phirdi ae bhaldi)

Why are you walking in the shadow of death? What are you looking for?

ਨਿਰੀ ਪੂਰੀ ਮੌਤ ਉੱਤੋਂ ਗੇੜਾ ਤੇਰਾ ਚੌਥਾ ਆ

(Niri poori maut utton gehda tera chautha aa)

I am pure death, and this is your fourth time crossing my path.

[Verse 3: Female Perspective]

ਦੱਸਦੇ ਕੋਈ ਹੱਲ ਵੇ ਵੱਸੋਂ ਬਾਹਰ ਗੱਲ ਵੇ

(Dassde koi hall ve vasson baahar gall ve)

Tell me a solution, things are getting out of control.

ਥੋੜਾ ਜਿਹਾ ਸਾਈਡ ਤੇ ਤੂ ਮੇਰੇ ਨਾਲ ਚੱਲ ਵੇ

(Thoda jeha side te tu mere naal chal ve)

Come to the side and walk with me for a bit.

ਰੰਨ ਇਹ ਸਾਂਭਣੀ ਲੰਡੂਆਂ ਦੇ ਵੱਸ ਨਾ

(Rann eh sambhni landua de vass na)

Handling a woman like me is not for weak men.

ਡੁੱਲੀ ਫਿਰਾਂ ਤੇਰੇ ਤੇ ਤੂ ਪਾਦੇ ਮੈਨੂੰ ਥੱਲ ਵੇ

(Dulli phiran tere te tu paade mainu thall ve)

I am crazy for you, come and claim me.

[Verse 4: Sidhu Moose Wala]

ਲਾਈਫ ਅੱਜ ਕੱਲ੍ਹ ਵੇ ਭਰੋਸਾ ਕੀ ਐ ਸਾਲੀ ਦਾ

(Life ajj kal ve bharosa ki ae saali da)

What is the point of trusting life these days?

ਦੇਖ ਤੈਨੂੰ ਸਮਝ ਕੇ ਵਹਿਮ ਨਹੀਓਂ ਪਾਲੀ ਦਾ

(Dekh tainu samajh ke veham nahio paali da)

I don't harbor any delusions after looking at you.

ਹੋ ਕੱਦ-ਕਾਠ ਦੇਖ ਕੇ ਮਾਲਵੇ ਦੇ ਜੱਟ ਦਾ

(Ho kad-kaath dekh ke malwe de jatt da)

Looking at the stature of this Jatt from Malwa...

ਵੇ ਲੂ ਕੰਡਾ ਖੜਾ ਹੋਈ ਜਾਂਦਾ ਮਾਝੇ ਵਾਲੀ ਦਾ

(Ve looh kanda khada hoi janda majhe aali da)

This girl from Majha is getting goosebumps.

[Verse 5: English Rap - Punjabi Translation]

ਦੇਖੋ ਉਸਦਾ ਇੱਕ ਪਲਾਨ ਸੀ, ਮੈਂ ਵੈਨ ਖਰੀਦੀ

(Dekho usda ek plan si, main van kharidi)

See he had a plan, I bought the van.

ਜਿੰਨੀ ਤੇਜ਼ੀ ਨਾਲ ਹੋ ਸਕੇ ਟ੍ਰਿਗਰ ਦਬਾਓ

(Jinni tezi naal ho sake trigger dabao)

Squeeze the trigger as fast as you can.

ਧਿਆਨ ਰੱਖੋ ਕਿ ਇਹ ਫਸੇ ਨਾ, ਅਤੇ ਉਸਨੂੰ ਪੈਸੇ ਮਿਲਣਗੇ

(Dhian rakho ki eh fase na, ate usnu paise milange)

Make sure it doesn't jam, and he'll get the money.

ਉਹ ਪੈਸਾ ਵਾਪਸ ਆਪਣੇ ਪਰਿਵਾਰ ਕੋਲ ਲੈ ਕੇ ਜਾਵੇਗਾ

(Oh paisa vapas apne parivar kol lai ke javega)

He'll bring the money back to his family.

ਇਹ ਸਭ ਤੇਰੇ 'ਤੇ ਹੈ, ਮੇਰੇ 'ਤੇ ਨਹੀਂ, ਕੀ ਤੂੰ ਸਮਝਦਾ ਹੈਂ?

(Eh sab tere 'te hai, mere 'te nahi, ki tu samajhda hain?)

This is on you, not on me, do you understand?

ਘਬਰਾਓ ਨਾ, ਬੱਸ ਧਿਆਨ ਕੇਂਦਰਿਤ ਰੱਖੋ

(Ghabrao na, bass dhian kendrit rakho)

Don't get nervous, stay focused.

ਜਿੱਥੇ ਉਹ ਖੜਾ ਹੈ, ਉਸਦੇ ਸਿਰ ਦਾ ਨਿਸ਼ਾਨਾ ਲਓ

(Jithe oh khada hai, usde sir da nishana lao)

Aim at his dome where he stands.

[Outro: Sidhu Moose Wala]

ਹੋ ਨੇੜੇ ਨੇੜੇ ਲੱਗ ਨਾ ਰਹਿ ਮੈਥੋਂ ਗੈਪ ਤੇ

(Ho nehde nehde lagg na reh maithon gap te)

Don't come close, keep your distance from me.

ਭਾਲ ਨਾ ਮੈਂ ਲੱਭਣਾ ਨੀ ਇੰਸਟਾ ਸਨੈਪ ਤੇ

(Bhaal na main labhna ni insta snap te)

Don't look for me, I won't be found on Instagram or Snapchat.

ਦੱਲਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ

(Dalla ik maarna ajj tere saamne)

I'm going to take down a traitor right in front of you today.

ਤੂੰ ਐਥੇ ਆ ਚਿੱਲ ਤੇ ਜੱਟ ਐ ਟ੍ਰੈਪ ਤੇ

(Tu aithe aa chill te jatt ae trap te)

You are here to chill, but the Jatt is on the "trap" (street hustle).

Glock ਮੇਰੀ ਲੈਪ ਤੇ ਤੇ 30 ਦਾ ਕਲਿੱਪ ਐ

(Glock meri lap te te 30 da clip ae)

Glock is on my lap with a 30-round magazine.

ਅੱਖ ਜੰਮਾ ਖਿੜੀ ਐ ਤੇ ਸ਼ੂਟਰ ਡਰਿਪ ਐ

(Ankh jamma khidi ae te shooter drip ae)

Eyes are wide open and I have that "shooter" style.

ਭੰਨ ਕੇ ਮੈਂ ਟੱਪਜੂ ਤੂੰ ਚਿਹਰਾ ਮੇਰਾ ਭੁੱਲ ਜੀ

(Bhann’ke main tapp’ju tu chehra mera bhull’ji)

I'll break through and leave; you better forget my face.

ਬਾਹਰ ਬਿਨਾਂ ਨੰਬਰੋਂ ਤੋਂ ਖੜੀ ਮੇਰੀ ਬਿੱਪ ਐ

(Baahar bina number'on ton khadi meri bipp ae)

My car (Beep/VIP car) is standing outside without a number plate.

ਤੇ ਵੈਰੀ ਮੇਰਾ RIP ਐ..!

(Te vairi mera RIP ae..!)

And my enemy is R.I.P. (Rest In Peace).