[Intro]
ਇਟਸ ਜੇਬੀ ਸਿੰਘ!
[Chorus]
ਆਸੇ ਪਾਸੇ ਮੇਲੇ ਨੇ ਪਰ ਫੀਲ ਅਲੋਨ ਕਰਾਂ
ਕੋਲੇ ਫੋਨ ਤਾਂ 2-2 ਨੇ ਪਰ ਕਿਹਨੂੰ ਫੋਨ ਕਰਾਂ
ਸਭ ਕੁਝ ਤਾਂ ਹੋ ਗਿਆ ਏ ਤੈਨੂੰ ਕਿ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ ਮੇਰਾ ਜੀ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ nahio ਲੱਗਦਾ
[Verse 1]
ਚਿੱਤ ਕਰੇ ਕੇਹ ਦਾ ਇੱਕ ਟਾਕ ਚ
ਚਿੱਤ ਕਰੇ ਰਲ ਜਾਵਾਂ ਖ਼੍ਵਾਬ ਚ
ਹੋ ਦਿਲ ਵਿੱਚ ਦਰਦ ਏ ਅੰਤਾਂ ਦਾ
ਸੂਸਾਈਡਲ ਥਾਟ ਨੇ ਦਿਮਾਗ਼ ਚ
ਹੋ ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
ਹਾਂ ਚਿੱਤ nahiyon ਕਰਦਾ ਜਿਊਣ ਨੂੰ
ਹਾਂ ਜ਼ਿੰਦਗੀ ਜੇਹੀ ਚੰਗੀ nahiyon ਲੱਗਦੀ
ਪਤਾ ਨੀ ਕਿ ਚੱਲੇ ਏ ਖ਼ਲਾਕ ਚ
[Verse 2]
ਦਿਲ ਦੇ ਨੇੜੇ ਏ ਤਾਂ ਦੱਸਦਾ ਰਹਿਣਾ ਆਂ
ਕੋਈ ਵੀਕ ਨਾ ਸਮਝ ਲਾਵੇ ਤਾਂ ਹੱਸਦਾ ਰਹਿਣਾ ਆਂ
ਸਭ ਐਨਾ ਜ਼ਿਆਦਾ ਏ ਭੋਰਾ ਵੀ nahiyon ਲੱਗਾ
ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ ਮੇਰਾ ਜੀ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ...
[Verse 3]
ਮੁਦੱਤਾਂ ਦਾ ਭਰਿਆ ਹਾਂ ਹੁਣ ਢੁਲਣਾ ਚਾਉਂਦਾ ਆਂ
ਮੈਂ ਕਿ ਤੇ ਕਾਹਤੋਂ ਆਂ ਸਭ ਭੁੱਲਣਾ ਚਾਉਂਦਾ ਆਂ
ਸਿੱਧੂ ਮੂਸੇ ਵਾਲੇ ਦਾ ਦਿਲ ਹੀ nahiyon ਲੱਗਦਾ ਆ
ਬਾਕੀ ਤਾਂ ਖੈਰ ਕੁੜੇ
ਬਾਕੀ ਤਾਂ ਖੈਰ ਕੁੜੇ ਮੇਰਾ ਜੀ nahiyon ਲੱਗਦਾ
ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ nahiyon ਲੱਗਦਾ
[Outro]
ਬੇਰੰਗ ਜੇਹੀ ਦੁਨੀਆਂ ਦਾ ਇੰਪ੍ਰੈਸ਼ਨ ਲੱਗਦਾ ਏ
ਚੁੱਪ ਐਨਾ ਜ਼ਿਆਦਾ ਆਂ ਡਿਪ੍ਰੈਸ਼ਨ ਲੱਗਦਾ ਏ
ਲੱਗਦੇ ਜਜ਼ਬਾਤਾਂ ਦਾ ਕੋਲਾਈਡ ਹੋ ਗਿਆ ਏ
ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ ਏ
ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ ਏ
ਅਲਵਿਦਾ!