[Verse 1]
ਮੈਂ ਖ਼ਾਬ ਜੋ ਸਜਾਏ ਸਦਾ ਤੈਨੂੰ ਵੇਖੇਯਾ
ਵੇ ਮੈਂ ਇਸ਼ਕੇ ਦੀ ਭੱਠੀ ਵਿੱਚ ਦਿਲ ਸੇਕੇਯਾ
ਮੈਂ ਖ਼ਾਬ ਜੋ ਸਜਾਏ ਸਦਾ ਤੈਨੂੰ ਵੇਖੇਯਾ
ਵੇ ਮੈਂ ਇਸ਼ਕੇ ਦੀ ਭੱਠੀ ਵਿੱਚ ਦਿਲ ਸੇਕੇਯਾ
ਸਭ ਜਾਣ ਕੇ ਨਾ ਬਣ ਅਣਜਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣੇਯਾ ਹਾਂ
[Chorus]
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ
[Verse 2]
ਹਰ ਸਾਹ 'ਤੇ ਨਾਲ ਚੰਨਾ ਤੇਰੀ ਸੁਖ ਮੰਗਦੀ
ਹਰ ਵੇਹਲੇ ਤੇਰਾ ਅੱਖਾਂ ਸਾਹਵੇਂ ਮੁੱਕ ਮੰਗਦੀ
ਹਰ ਸਾਹ 'ਤੇ ਨਾਲ ਚੰਨਾ ਤੇਰੀ ਸੁਖ ਮੰਗਦੀ
ਹਰ ਵੇਹਲੇ ਤੇਰਾ ਅੱਖਾਂ ਸਾਹਵੇਂ ਮੁੱਕ ਮੰਗਦੀ
ਐੱਸ ਦੁਨੀਆਂ 'ਤੇ ਮੇਰੀ ਤੂੰ ਪਹਿਚਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ
[Chorus]
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ
[Verse 3]
ਸਦਾ ਮੰਨੀਆਂ ਨੇ ਤੇਰੀਆਂ ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪਿਆਰ ਨਾਲੇ ਕਰੇ ਅੱਡੀਆਂ
ਸਦਾ ਮੰਨੀਆਂ ਨੇ ਤੇਰੀਆਂ ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪਿਆਰ ਨਾਲੇ ਕਰੇ ਅੱਡੀਆਂ
ਸਿੱਧੂ ਤੇਰੇ ਉੱਤੇ ਰੱਬ ਜਿਦਾਂ ਮਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣੇਯਾ ਹਾਂ
[Chorus/Outro]
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ
ਗੱਲ ਜਾਨ ਦੀ ਨਾ ਕਰ ਲੈ ਕੇ ਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂੰ ਐਂ ਅਰਮਾਨ ਸੋਹਣੇਯਾ ਹਾਂ