Neal

Verified Lyrics

Neal

by Sidhu Moose Wala

• 29 Views

[Intro]

ਕਿ ਪਤਾ ਨੀ ਤੇਰੇ ਚ ਦੇਖਿਆ
ਰੇਹੰਦੀ ਕਰਦੀ ਤਾਰੀਫ ਤੇਰੀ ਵੇ
ਓਹਨਾ ਰਾਹਾਂ ਵਿਚੋਂ ਫੁਲ ਉਗਦੇ
ਜਿਥੋ ਲੰਘ ਜਾਂਦੀ ਜੀਪ ਤੇਰੀ ਵੇ
ਕੁਝ ਤਾਂ ਤੇਰੇ ਚ ਸੱਜਣਾ
ਕੋਈ ਆਵੇਂ ਤਾਂ ਫੀਲ ਲੈ ਗਿਆ

[Verse 1]

ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ

ਮੁੜ-ਮੁੜ ਵਾਰਾਂ ਤੇਰੇ 'ਤੇ
ਐਸੀ ਬਦਲਾਂ ਦੀ ਘਟਾ ਬਣ ਜਾ
ਤੇਰੇ ਮੋਢੇ ਨਾਲ ਲਟਕੀ ਫਿਰਾ
ਤੇ ਤੇਰੀ ਰਫਲ ਦਾ ਪੱਟਾ ਬਣ ਜਾ

[Chorus]

ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ
ਸਿਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ

[Verse 2]

ਜਦੋਂ ਕਿਤੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਣੀ ਆ ਨਿਢਾਲ ਸੋਹਣਿਆ
ਥਾਂਈਂ ਖੜੀ ਬੁੱਤ ਬਣ ਜਾ
ਹੋ ਜਾਵਾਂਗੇ ਰੂਹ ਵਾਂਗੂੰ ਲਾਲ ਸੋਹਣਿਆ

ਜੇ ਤੇਰੇ ਨਜ਼ਰਾਂ ਤਾਂ ਐਂਝ ਲਗਦਾ ਏ
ਤੋਤਾ ਦਿਲ ਦਾ ਕੋਈ ਚੀਲ ਲੈ ਗਿਆ

[Chorus]

ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ
ਸਿਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ

[Verse 3]

ਹੋ ਜੱਟੀ ਜਾਂਦੀ ਆ ਟੋਰੋਂਟੋ ਤੜਫੀ
ਤੇ ਤੂੰ ਬੀ-ਟਾਉਨ ਰਹੀ ਜਾਣਾ ਵੇ
ਕਾਹਦਾ ਦਿਲ ਚ ਵਸਾਇਆ ਸਿੱਧੂਆ
ਤੂੰ ਤਾਂ ਜੜ੍ਹਾਂ ਵਿੱਚ ਬਹੀ ਜਾਣਾ ਵੇ
ਤੇਰੇ ਹੱਥ ਜਾਣ ਮੂਸੇ ਵਾਲਿਆ
ਮੇਰਾ ਤੁਹੀਂਓਂ ਇਕੋ ਹੀਲ ਰਹਿ ਗਿਆ

[Chorus / Outro]

ਮਾਰੀ ਸਿਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ
ਸਿਹਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ਤੇ ਨੇਲ ਪੈ ਗਿਆ