[ਇੰਟਰੋ]
Yeah ਆਹ, ਓ ਮਾਈ ਗੋਸ਼!
Guess who is back!
Sidhu Moose Wala!
Sunny Malton!
ਜੇ ਤੈਨੂੰ ਪਹਿਲੇ ਨੂ ਸੀ ਪਤਾ
[Verse 1]
ਹੋ ਪਹਿਲਾਂ ਪਰਚਾ ਓਦੋ ਹੋ ਗਿਆ ਸੀ
ਜਦੋਂ ਹੁੰਦਾ ਸੀ ਮੈਂ 18 ਦਾ
ਆਹ ਜੋ ਕਾਲੀ ਜੱਟ ਦੀ ਰੇਂਜ ਕੁੜੇ
ਪਿੱਛਾ ਨੀ ਕਰਦੀ ਨਾਰਾਂ ਦਾ
ਜਿਹਨੇ ਖੇਡਣਾ ਹੁੰਦਾ magnum'ਾਂ ਨਾਲ
ਆਹ ਰੋਜ਼ ਓਹਨਾਂ ਦੇ ਕੰਮ ਦੇ ਨਈ
[Chorus]
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
[Verse 2]
ਸਾਡੇ ਰੁੱਤਬੇ ਉਮਰਾਂ ਦੱਸਦੀਆਂ ਨੀ
ਯੱਬਾਂ ਤੋਂ ਪਛਾਣੇ ਜਾਣੇ ਆਂ
Hood culture carry ਕਰਦੇ ਆਂ
ਡੱਬਾਂ ਤੋਂ ਪਛਾਣੇ ਜਾਣੇ ਆਂ
Drum ਵਿਚੋਂ hollow ਭਰੀਆਂ ਨੇ
ਚੀਰ ਪਵਾਉਂਦੀਆਂ ਚੰਮਦੇ ਨੀ
[Chorus]
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ
[Verse 3 – Sunny Malton]
Yeah Sunny Malton!
Sunny Malton verse!
ਸਾਡੇ ਰਸਤੇ ਜਾਂਦੇ ਨਰਕਾਂ ਨੂੰ
ਪਿੱਛਾ ਨਾ ਕਰੀ ਨਦਾਨੀ ਚ
ਸਾਡੀ ਅੱਤ ਤੇ ਅੰਤ ਯਾ ਦੋਵੇਂ ਹੀ
ਹੁੰਦੇ ਆ ਭਾਰੀ ਜਵਾਨੀ ਚ
ਧਾਕ ਯਾਰ ਐਂ ਮੂਸੇ ਵਾਲਾ ਨਾਲ
ਹੰਝੂ ਸਿੱਟੇਂਗੀ ਕੰਮ ਦੇ ਨਈ
[Chorus / Reprise]
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ
ਇਕ ਵਾਰੀ ਹੋਰ!
ਸਾਡੇ ਲਾਣੇ ਜਿਉਣੇ ਸੁਚੀਆਂ ਦੇ
ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ