Old Skool

Verified Lyrics

Old Skool

by Sidhu Moose Wala, Naseeb, Prem Dhillon

• 82 Views

ਪ੍ਰੇਮ ਢਿੱਲੋਂ!

ਸਿੱਧੂ ਮੂਸੇ ਵਾਲਾ!

ਏ ਯੋ, ਦ ਕਿੱਡ!

ਹੋ ਡਰ ਨਾ ਤੂੰ ਦੱਸਦੇ ਨੀ ਵੇਖੀ ਕਿੱਧਾਂ ਨੱਸਦੇ ਨੀ

ਤੰਗ ਤੈਨੂੰ ਕਰਦਾ ਆ ਕੌਣ ਕੌਣ ਨੀ

ਸਰਕਮਸਟੈਂਸ ਵੇਖੀ ਐਹੋ ਦੇ ਬਣਾ ਦਾਊਂ ਵੇਖੀ

ਪੁੱਠੀ ਮੈਂ ਵਗਾ ਦਾਊਂ ਦੇਖੀ ਪੌਣ ਨੀ

ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ

ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ

ਓਲਡ ਸਕੂਲ ਬੈਚ ਆਲੇ ਯਾਰ ਬੱਲੀਏ

ਓਲਡ ਸਕੂਲ ਕਪੱਟ ਨੂੰ ਜੋ ਪੈਂਦੇ ਝੱਟ ਨੇ ਨੀ

ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ…

ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ

ਮਰਜਾਣੀਏ ਤੂੰ ਕਾਰਨ-ਏ-ਤਬਾਹੀ ਬਣ ਗਈ ਨੀ

ਨੀ ਜਰੇ ਜਾਂਦੇ ਨੀ ਮੈਥੋਂ ਜੋ ਕਮੈਂਟ ਕਰਦੇ ਨੀ

ਤੂੰ ਵੀ ਟੱਲ ਜਾ ਨੀ ਹਾਈਡ ਕੰਟੈਂਟ ਕਰਨੇ ਨੀ

ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ…

ਹੋ ਓਲਡ ਸਕੂਲ ਮੱਸਲ ਜਿਹੀ ਕਾਰ ਰੱਖੀ ਆ

ਨੀ ਧਾਣੀ ਯਾਰਾਂ ਦੀ ਨੀ 24×7 ਤਿਆਰ ਰਹਿੰਦੀ ਆ

ਗੌਡ ਡੈਮ ਹੋ ਫੜਕੇ ਆ ਅੱਖ ਕੱਲ ਦੀ ਨੀ

ਪਲ ਪਲ ਨੀ ਸੋਚਾਂ ਵਿੱਚ ਤੂੰ ਚੱਲਦੀ ਨੀ — ਓਲਡ ਸਕੂਲ…

ਹੋ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ

ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ

ਓਲਡ ਸਕੂਲ ਬੈਚ ਆਲੇ ਯਾਰ ਬੱਲੀਏ

ਓਲਡ ਸਕੂਲ ਕਪੱਟ ਨੂੰ ਜੋ ਪੈਂਦੇ ਝੱਟ ਨੇ

ਓਲਡ ਸਕੂਲ… ਯੇਹ ਯੇਹ

ਹੋ ਓਲਡ ਸਕੂਲ…

ਹਾਂ ਅੱਖ ਤੇਰੇ ਉੱਤੇ ਰੱਖੇ ਢਿੱਲੋਂਆਂ ਦਾ ਮੁੰਡਾ ਨੀ

ਡੇਂਜਰ ਜਿਹੀ ਦਿਖੀ ਪਰ ਸਮਝੀ ਨਾ ਗੁੰਡਾ ਨੀ

ਪੱਖ ਨਾ ਪੂਰੇ ਰੱਖੀ ਲਾਰਾ ਲੱਪਾ ਨਾ ਲਾਈ ਨੀ

ਕੱਚੀਏ ਇਕ ਕਦੇ ਜਾਵੇ ਵੈਰ ਤੂੰ ਪਵਾਈ ਨੀ

ਓਲਡ ਸਕੂਲ ਨੀ ਕਾਹਤੋਂ ਫਿਰੇ ਵਿਸ਼ ਘੋਲਦੀ

ਪਸੰਦ ਜੱਟ ਦੀ ਆ ਮੂੰਹੋਂ ਫਿਰੇ ਕਿਉਂ ਨੀ ਬੋਲਦੀ ਨੀ

ਵੈਲ ਨੋਨ ਮਾਝੇ ’ਚ ਕਰ ਪੁੱਛ ਪੜਤਾਲ ਨਾ

ਨਾ, ਐਵੇਂ ਨਾ ਫਾਰਮੈਲਿਟੀ ’ਚ ਟਾਲ — ਓਲਡ ਸਕੂਲ…

ਹੋ ਓਲਡ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ

ਓਲਡ ਸਕੂਲ ਇਸ ਕਰਕੇ ਆ ਹਾਈਪ ਬੱਲੀਏ

ਓਲਡ ਸਕੂਲ ਬੈਚ ਆਲੇ ਯਾਰ ਬੱਲੀਏ

ਓਲਡ ਸਕੂਲ ਕਪੱਟ ਨੂੰ ਜੋ ਪੈਂਦੇ ਝੱਟ ਨੇ

ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ…

[ਨਸੀਬ ਰੈਪ]

6-0-4

ਜਿਵੇਂ ਸੀਰੀਆ ਦੇ ਕਾਨੂੰਨ

ਓਵੇਂ ਗੱਬਰੂ ਦਾ ਨਾਂ

ਰੱਖੇ ਉਂਗਲਾਂ ਦੇ ਪੋਟਿਆਂ ’ਤੇ ਵੈਰੀਆਂ ਦੇ ਸਾਹ

ਜੇਹੜਾ ਮਾਰਿਆ ਨਾ ਮਰੇ

ਤੇਰੀ ਅੱਖ ਤੋਂ ਫ਼ਨਾ

ਤੂੰ ਜਾਣਦੀ ਪਸੰਦ

ਤੇਰੇ ਸ਼ਹਿਰ ਨੂੰ ਪਤਾ

ਅੜੀ ਔਡ ਈਗੋ ਵਾਈਜ਼ ਥਿੰਕ ਬੱਲੀਏ

ਹਤਿਆਰਿਆਂ ’ਚ ਹੋਏ ਨਾ ਸ਼੍ਰਿੰਕ ਬੱਲੀਏ

ਉਂਝ ਵੇਖਣ ਨੂੰ ਜੱਟ ਜੀ ਲੁੱਕ ਯਾਰ ਦੀ

ਥਾਟ ਰੇਬਲ ਰੱਖੇ ਨੇ ਬੈਡ ਲਿੰਕ ਬੱਲੀਏ

ਤੇਰਾ ਬਣ ਪਰਛਾਵਾਂ ਜਿਹੜਾ ਰਹਿੰਦਾ ਐ ਕਰੀਬ

ਸਰੀ ਸ਼ਹਿਰ ਤੋਂ ਆਇਆ ਉਹਨੂੰ ਆਖਦੇ ਨਸੀਬ

ਹੋਰ ਮੰਗਦਾ ਨੀ ਕੁਝ ਕੱਲਾ ਮੰਗਦਾ ਐ ਟਾਈਮ

ਮੁੰਡਾ ਹੁਸਨ ਤੇਰੇ ’ਤੇ ਬੈਠਾ ਜੋੜਦਾ ਐ ਰਾਈਮ

ਟੇੜੀ ਵੱਟਾ ਵਾਲੀ ਪੱਗ ਤੇ ਅਸੂਲ ਓਲਡ ਸਕੂਲ

ਰੋਹੜੂ ਪੁੱਛਦਾ ਤੇ ਡੱਬ ਲੱਗਾ ਟੂਲ ਓਲਡ ਸਕੂਲ

ਸਾਥ ਛੋਬਰ ਦਾ ਕੀਮਤੀ ਨਾ ਜਾਣ ਲਈ ਫ਼ਜ਼ੂਲ

[ਸਿੱਧੂ ਮੂਸੇ ਵਾਲਾ]

ਹੋ ਮੁੱਕਿਆ ਨੀ… ਆਹ ਸੁਣ!

ਹੋ ਵੱਡੇ ਤਾਮੇ ਜਾਮੇ ਆ ਨੀ

ਆਗੇ ਪਿੱਛੇ ਮਾਮੇ ਐ ਨੀ

ਗੱਬਰੂ ਦੀ ਚੈਕ ਕਰ ਤੌਰ ਬੱਲੀਏ

ਮਿੱਠੀਏ ਨੀ ਰੰਨਾਂ ਵਾਲਾ

ਅੱਖਾਂ ’ਤੇ ਗੁਣਾ ਵਾਲਾ

ਜੱਟ ਤੇਰਾ ਲੈ ਕੇ ਆਇਆ ਦੌੜ ਬੱਲੀਏ

ਨੀ ਕਰ ਗੌਰ ਬੱਲੀਏ

32 ਐਕਸਟੈਂਡ ਡਿਵਾਇਡ ਮੈਗ ਜੱਟ ਦਾ

ਹਿੱਟ ਚੀਜ਼ਾਂ ਉੱਤੇ ਲੱਗੇ ਟੈਗ ਜੱਟ ਦਾ

ਓ ਫਿਰਦਾ ਐ ਦੁਨੀਆ ਨੂੰ ਸੱਦ ਕਰਦਾ

ਵੇਖ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ

ਹੋ ਮੂਸੇ ਵਾਲਾ ਰਹਿੰਦਾ ਐ ਸਵਾਲਾਂ ਵਿੱਚ ਨੀ

ਸੁੰਨੀ ਹੋਵੇਗੀ ਟੌਪ ਗੱਲਾਂ ਵਿੱਚ ਨੀ

ਹੋ ਬੁੱਢੇ ਹੋ ਗਏ ਮੇਲੇ ਕਈ ਮੁਕਾਮ ਪਾਉਂਦੇ ਆ

ਇੱਥੇ ਦੁਨੀਆ ਕਮਾਉਂਦੀ ਦੋ ਸਾਲਾਂ ਵਿੱਚ ਨੀ

ਹੋ ਓਲਡ ਸਕੂਲ ਜਿਉਂਣ ਦਾ ਤਰੀਕਾ ਬੱਲੀਏ ਨੀ

ਹੋ ਸਕੂਲ ਕਾਲੀ ਰੇਂਜ ਮਾਰੇ ਚੀਕਾਂ ਬੱਲੀਏ

ਡੇਟ ਅੱਜ ਦੀ ਨੀ ਕੋਈ ਨਹੀਂ ਤੋੜ ਜੱਟ ਦਾ ਨੀ

ਓਲਡ ਸਕੂਲ ਕੱਢੂਣਾ ਮੁੰਡਾ ਚੀਕਾਂ ਬੱਲੀਏ ਨੀ

ਓਲਡ ਸਕੂਲ!