[Intro]
ਹੋ..
ਸਿੱਧੂ ਮੂਸੇ ਵਾਲਾ!
ਸਨੈਪੀ!
[Verse 1]
ਨਲਵਾ ਸ਼ੇਰ ਪੁੱਤਰ ਦਸ਼ਮੇਸ਼ ਦਾ
ਸੂਰਾ ਸਿੱਖ ਪੰਥ ਦੀ ਸ਼ਾਨ ਏ
ਛੋਟਾ ਵੀ ਸ਼ੇਰ ਪੰਜਾਬ ਦਾ
ਨਿ ਧੜਕ ਜਰਨੈਲ ਮਹਾਨ ਏ
[Verse 2]
ਜੁੱਸਾ 7 ਫੁੱਟ ਚੋਬਰ ਦਰਸ਼ਨੀ
7 ਫੁੱਟ ਚੋਬਰ ਦਰਸ਼ਨੀ
ਮੋਢੇ ਸਿੱਖ ਫੌਜਾਂ ਦੀ ਸ਼ਾਨ ਏ
[Verse 3]
ਓਹਜੀ ਸਿਸਟਮ ਤੋਂ ਥਰ ਥਰ ਕੰਬਦੇ
ਵੱਡੇ ਸੂਰੇ ਖੱਬੀ ਖਾਨ ਏ
ਓਹਦੇ ਹੱਥ ਵਿੱਚ ਖੰਡਾ ਵੇਖ ਕੇ
ਬਾਂਹ ਸੁਦਲ੍ਹਾਂ ਖੜੇ ਪਠਾਣੇ
[Verse 4]
ਓਹੋ ਰੂਪ ਹੈ ਦੂਜਾ ਕਾਲ ਦਾ
ਰੂਪ ਹੈ ਦੂਜਾ ਕਾਲ ਦਾ
ਜਦੋਂ ਵੜਦਾ ਵਿੱਚ ਮੈਦਾਨ ਏ
[Verse 5]
ਅਫਗਾਨਾਂ ਦੇ ਮਨਾਂ ਵਿੱਚ ਐਡਾਂ ਡਰ ਸੀਗਾ
ਅਫਗਾਨਾਂ ਨੇ ਸਲਵਾਰਾਂ ਪਾਉਣੀਆਂ
ਸ਼ੁਰੂ ਕਰ ਦਿੱਤੀਆਂ ਸੀ
ਕੇ ਅਸੀਂ ਔਰਤਾਂ ਲੱਗਗੇ
ਇੰਨਾ ਡਰ ਗਏ ਸੀ ਇੰਨਾ ਡਰ ਗਏ ਸੀ
ਐਡਾ ਦਾ ਪਹਿਰਾਵਾ ਜੋ ਪਹਿਰਾਵਾ ਉਹਨਾਂ ਨੂੰ
ਇਹਦੇ ਅੱਤੰਕ ਤੋਂ ਬਚਾ ਸਕਦਾ ਸੀ
[Verse 6]
ਓਹਦੇ ਬਰਛੇ ਮੂਹਰੇ ਡਿੱਗਦੇ
ਕਿ ਮੁਹੰਮਦ ਤੇ ਕਿ ਖਾਨ ਏ
ਵੈਰੀ ਫੁੱਟ ਫੁੱਟ ਪਿੱਛੇ ਸਿੱਟ'ਦਾ
ਜਦੋਂ ਮਾਰਦਾ ਇੱਕ ਨਿਸ਼ਾਨੇ
[Verse 7]
ਜਿਉਂ ਫ਼ਸਲ ਵੱਢੇ ਕਿਸਾਨ ਬਾਈ
ਫ਼ਸਲ ਵੱਢੇ ਕਿਸਾਨ ਬਾਈ
ਓਹੋ ਵੱਢਦਾ ਇੰਝ ਅਫਗਾਨ ਏ
[Hook / Outro]
ਹੋ..
ਸਨੈਪੀ!
ਅੱਜ ਵੀ ਦੁਨੀਆਂ ਮੰਨਦੀ ਏ ਨਾ
ਆਸਟਰੇਲੀਆ ਦੀ ਜਿਹੜੀ ਅਖ਼ਬਾਰ ਨੇ
ਵਿਸ਼ਵ 'ਚ 12 ਜਰਨੈਲਾਂ ਦੀ ਗੱਲ ਕੀਤੀ
ਉੱਸਦੇ ਵਿੱਚ ਹਰੀ ਸਿੰਘ ਨਲਵਾ ਦਾ
ਪਹਿਲਾ ਨਾਮ ਸੀ
ਸਿੱਧੂ ਮੂਸੇ ਵਾਲਾ!