Watch Out

Verified Lyrics

Watch Out

by Sidhu Moose Wala, Sikander Kahlon

• 49 Views

[Intro: Sidhu Moose Wala]
ਸਿੱਧੂ ਮੂਸੇ ਵਾਲਾ!
ਹਾਂ!
Mxrci!

[Chorus: Sidhu Moose Wala]
ਹੋਕੇ ਤਗੜੇ ਰਿਹੋ ਐਲਾਨ ਐ
ਮੇਰਾ ਵੈਰੀਆਂ ਨੂੰ
ਥੋਨੂੰ ਜਿਓਂ ਨੀ ਦਿੰਦਾ
ਜਿਨ੍ਹਾਂ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆ ਗਿਆ
ਤਾਂ ਮੈਨੂੰ ਬਖਸ਼ੋ ਨਾ
ਜੇ ਮੇਰੇ ਹੱਥੇ ਆ ਗਏ
ਤਾਂ ਮੈਂ ਛੱਡਦਾ ਨੀ

[Verse 1: Sidhu Moose Wala]
ਆਹਾ ਸੈਕਸ਼ਨ 12 ਸਾਡੇ ਨਾਲ
ਹੰਡੀਆਂ ਵਰਤੀਆਂ ਨੇ
ਸਾਡੇ ਮੋਢੇ ਚੱਕੀਆਂ ਰਫ਼ਲਾਂ
ਯਾ ਬਸ ਅਰਥੀਆਂ ਨੇ
ਸਾਡੇ ਲਈ ਤਾਂ ਬਦਲੇ
ਹੁੰਦੇ ਵਾਂਗ ਤਿਉਹਾਰਾਂ ਦੇ
ਜਿਨ੍ਹਾਂ ਚਿਰ ਨੀ ਹੁੰਦੇ
ਪੂਰੇ ਘਰ ਕੋਈ ਵੜਦਾ ਨਈ
ਮੈਂ ਸੁਣਿਆ ਥੋਡੇ ਕੋਲ ਵੀ
ਬੰਦੇ ਬਹੁਤ ਸਾਹਮਣੇ ਨੇ
ਸਾਡੇ ਕੋਲ ਵੀ 30 ਕੋਰੀਅਨ ਮੇਡ
ਜਿਹੇ ਗੁਣੇ ਨੇ
ਜੇ ਹੋ ਗਏ ਤੱਕੜੇ
ਸਿੱਧੀਆਂ ਮੱਥੇ ਨੂੰ ਆਉਣਗੀਆਂ
ਜੇ ਹੋਇਆ ਡਰਾਉਣਾ
ਨੇਫੇ ਚੋਂ ਮੈਂ ਕੱਢਦਾ ਨਈ

[Chorus: Sidhu Moose Wala]
ਹੋਕੇ ਤਗੜੇ ਰਿਹੋ ਐਲਾਨ ਐ
ਮੇਰਾ ਵੈਰੀਆਂ ਨੂੰ
ਥੋਨੂੰ ਜਿਓਂ ਨੀ ਦਿੰਦਾ
ਜਿਨ੍ਹਾਂ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆ ਗਿਆ
ਤਾਂ ਮੈਨੂੰ ਬਖਸ਼ੋ ਨਾ
ਜੇ ਮੇਰੇ ਹੱਥੇ ਆ ਗਏ
ਤਾਂ ਮੈਂ ਛੱਡਦਾ ਨੀ

[Verse 2: Sikander Kahlon]
(The lyrical breakdown)
ਸਿਕੰਦਰ ਕਾਹਲੋਂ!
ਸਿੱਧੂ ਮੂਸੇ ਵਾਲਾ ਕਾਲਾ ਕੁੜਤਾ ਜਨਾਬ
ਕਾਹਲੋਂ ਕਰੇ ਫੋਨ ਬੌਡੀ ਡੁੱਬ ਗਈ ਜਨਾਬ
ਵੈਰੀ ਕਿਤੇ ਦਫ਼ਨ ਹੱਸਦਾ ਦੀ ਮਾਰ
ਸਿਰ ਉੱਤੇ ਕਫ਼ਨ ਮੈਂ ਹੱਲੇ ਵੀ ਤਿਆਰ
ਯਾ ਮੈਂ ਨਹੀਂ ਯਾ ਤੂੰ ਨਹੀਂ
ਦਵਾਂ ਕਿਤੇ ਸੂਹ ਨਈ
ਕਿੱਤੀ ਯਾਰ ਮਾਰ ਤੂੰ
ਦਿਖਾਉਣ ਜੋਗਾ ਮੂੰਹ ਨਈ
ਜੱਟ ਬੰਦਾ ਮੈਂ ਕੋਈ
ਮੰਨਦਾ ਨੀ ਤੁੰਨੇ ਨੀ
ਵੈਰੀ ਪੂਰਾ ਹੋ ਜਾਵੇ
ਭਾਵੇਂ ਅੱਧਾ ਮੂਨ ਐ
ਐਸ਼ ਵਿੱਚ ਰਾਤ ਕੱਟਾ ਸੋ ਕੇ ਸਵੇਰ
ਤੁਰਦਾ ਗਲੀ ਚ ਜਿਵੇਂ ਤੁਰਦਾ ਐ ਸ਼ੇਰ
ਕਦੇ ਵੇ ਗੁਲਾਮੀ ਮੈਨੂੰ ਹੋਣੀ ਨੀ ਕਬੂਲ
ਰੂਲ ਐ ਰਸੂਲ ਮੇਰਾ ਇੱਕ ਹੀ ਐ ਵਜੂਦ
ਮੁੱਕੇ ਦੁਸ਼ਮਣ ਨਹੀਂ ਮੁੱਕਿਆ ਬਾਰੂਦ
ਨਿਕਲੇ ਜਲੂਸ ਮੈਂ ਦੌੜ ਤੂੰ ਜਲੂਤ
ਨਿਭਦੀ ਨੀ ਸੱਚਿਆ ਦੀ ਸਾਰਿਆਂ ਨਾਲ
ਮੇਰੀ ਕਿਰਪਾਨ ਕਹੇ ਮੈਨੂੰ ਆਰ ਯਾ ਪਾਰ
ਸ਼ਰੀਰ ਦੇ ਗਏ ਤੇ ਨਾ ਹੋਏ ਅਫ਼ਸੂਸ
ਜ਼ਮੀਰ ਜੇ ਮਰੇ ਉਹਨੂੰ ਕਹਿੰਦੇ ਨੇ ਮੌਤ
ਬਾਗੀ ਨੇ ਮੁੰਡੇ ਸਾਡੀ ਗਰਮ ਜ਼ਬਾਨੀ
ਅਮਰ ਕਹਾਨੀ ਐ ਫ਼ਜ਼ਰ ਪੁਰਾਣੀ

[Verse 3: Sidhu Moose Wala]
ਮੂਸੇ!
ਹੋ ਪਾ ਕੇ ਪੋਸਟਰ ਜਿਹਾ
ਰਿਹੋ ਨਾ ਐਵੇਂ ਉਡੀਕਾਂ ਤੇ
ਹਰ ਚੜ੍ਹਦੇ ਮਹੀਨੇ ਮਿਲੂਗਾ
ਕੋਰਟ ਤਰੀਕਾਂ ਤੇ
ਹੋ ਜਿੱਥੇ ਚਿੱਤ ਕੀਤਾ
ਉੱਥੇ ਆ ਕੇ ਜਦ ਵੀ ਟੱਕਰ ਲਿਓ
ਕਿੱਥੇ ਜਾਣਾ ਆਉਣਾ ਕਿਸੇ ਕੋਲੋਂ
ਕੋਈ ਪਰਦਾ ਨਈ

[Chorus / Outro: Sidhu Moose Wala]
ਹੋਕੇ ਤਗੜੇ ਰਿਹੋ ਐਲਾਨ ਐ
ਮੇਰਾ ਵੈਰੀਆਂ ਨੂੰ
ਥੋਨੂੰ ਜਿਓਂ ਨੀ ਦਿੰਦਾ
ਜਿਨ੍ਹਾਂ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆ ਗਿਆ
ਤਾਂ ਮੈਨੂੰ ਬਖਸ਼ੋ ਨਾ
ਜੇ ਮੇਰੇ ਹੱਥੇ ਆ ਗਏ
ਤਾਂ ਮੈਂ ਛੱਡਦਾ ਨੀ