Yaariyaan

Verified Lyrics

Yaariyaan

by Sidhu Moose Wala

• 17 Views

[Intro]

The kidd!

[Verse 1]

ਹੋ ਫੱਡਦਾ ਸਰੀਰ ਗੁੱਸਾ ਬਾਲ ਅੰਗੜਾ
ਗੋਲੀ ਉੱਤੇ ਮੁੱਕਦੀ ਗਰਾਰੀ ਅੜੀ ਨੀ
ਅੰਤਿਆਂ ਦਾ ਜੀਣਾ ਦੁਸ਼ਵਾਰ ਹੋ ਗਿਆ
ਕਾਹਦੀ ਇਹਨਾਂ ਜੱਟਾਂ ਦੇ ਜਵਾਨੀ ਚੜ੍ਹੀ ਨੀ
ਸੱਜੜਾ ਸਾਡੇ ਨਾਲ ਜਿਹੜਾ ਵੈਰ ਭਾਲੂਗਾ
ਪੈਰਾਂ 'ਤੇ ਨਾ ਤੁਰੂ ਹਿੱਕ ਤਾਣ ਕਹਿਨੇ ਆਂ

[Chorus]

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ

[Verse 2]

ਓ ਮੇਲਦੀ ਟੋਰੋਂਟੋ ਵਿੱਚ AMG
ਰੇਂਜ ਵਿੱਚ ਹੁੰਦੇ ਪਿੰਡ ਜੱਟ ਬੂਟ ਨੀ
ਲਾਂਡੂ ਪੰਜੂ ਬੰਦਾ ਕਿੱਥੋਂ ਫੋਲੋ ਕਰਲੂ
ਜੱਗ ਤੋਂ ਅਵੱਲੇ ਸਾਡੇ ਹੁੰਦੇ ਰੂਟ ਨੀ
ਓ ਮੇਲਦੀ ਟੋਰੋਂਟੋ ਵਿੱਚ AMG
ਰੇਂਜ ਵਿੱਚ ਹੁੰਦੇ ਪਿੰਡ ਜੱਟ ਬੂਟ ਨੀ
ਲਾਂਡੂ ਪੰਜੂ ਬੰਦਾ ਕਿੱਥੋਂ ਫੋਲੋ ਕਰਲੂ
ਜੱਗ ਤੋਂ ਅਵੱਲੇ ਸਾਡੇ ਹੁੰਦੇ ਰੂਟ ਨੀ
ਓ ਖੁਫ਼ੀਆ ਏਜੰਸੀ'ਆਂ ਨੂੰ ਭਾਲ ਉਹਨਾਂ ਦੀ
ਜਿੰਨਾਂ ਨਾਲ ਅਸੀਂ ਉੱਠਦੇ ਤੇ ਬਹਿਨੇ ਆਂ

[Chorus]

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ

[Verse 3]

ਓ ਅੱਦਬ ਰਸੂਖੀ ਖੂੰਖਾਰ ਕਿੰਨੇ ਆਂ
ਜਾਂਦੇ ਆਂ ਪਿੰਡ ਜਾਂਦੇ ਆਂ ਸ਼ਹਿਰ ਨੀ
ਖੇੜੀ ਦੇ ਸ਼ਿਕਾਰ ਰਿਹੰਦਾ ਚਿੱਤ ਲੱਗਿਆ
ਸ਼ੌਕੀ ਆ ਜੇ ਪਾਲੇ ਜੱਟ ਨੇ ਆ ਵੈਰ ਨੀ
ਓ ਅੱਦਬ ਰਸੂਖੀ ਖੂੰਖਾਰ ਕਿੰਨੇ ਆਂ
ਜਾਂਦੇ ਆਂ ਪਿੰਡ ਜਾਂਦੇ ਆਂ ਸ਼ਹਿਰ ਨੀ
ਖੇੜੀ ਦੇ ਸ਼ਿਕਾਰ ਰਿਹੰਦਾ ਚਿੱਤ ਲੱਗਿਆ
ਸ਼ੌਕੀ ਆ ਜੇ ਪਾਲੇ ਜੱਟ ਨੇ ਆ ਵੈਰ ਨੀ
ਓ ਟਿੱਚਰਾਂ ਦੇ ਵੱਟ ਜਾਨ ਦੇਣੀ ਪੈ ਜੂਗੀ
ਈਜ਼ੀ ਨਾ ਤੂੰ ਲਾਏ ਬੜੇ ਮਹਿੰਗੇ ਪੈਣੇ ਆਂ

[Chorus]

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ

[Verse 4]

ਓ ਗੀਤ ਹਿੱਟ ਮੁੰਡਾ ਹਿੱਟ ਮੈਨ ਬੱਲੀਏ
ਮਾਈਂਡ ਇੱਟ ਝਾਕਦੀ ਕੀ ਤਿੱਖਾ ਤਿੱਖਾ ਨੀ
ਸਿੱਧੂ ਮੂਸੇ ਆਲਾ ਹੇਗਾ ਕੌਣ ਪੁੱਛ ਲੀ
ਤੇਰਾ ਜਦੋਂ ਕਿਤੇ ਗੇੜਾ ਵੱਜਿਆ ਕੈਨੇਡਾ ਨੀ
ਓ ਗੀਤ ਹਿੱਟ ਮੁੰਡਾ ਹਿੱਟ ਮੈਨ ਬੱਲੀਏ
ਮਾਈਂਡ ਇੱਟ ਝਾਕਦੀ ਕੀ ਤਿੱਖਾ ਤਿੱਖਾ ਨੀ
ਸਿੱਧੂ ਮੂਸੇ ਆਲਾ ਹੇਗਾ ਕੌਣ ਪੁੱਛ ਲੀ
ਤੇਰਾ ਜਦੋਂ ਕਿਤੇ ਗੇੜਾ ਵੱਜਿਆ ਕੈਨੇਡਾ ਨੀ
ਨਾਮ ਜਿੱਥੇ ਲਵੇਂਗੀ ਸਲੂਟ ਵੱਜਣੇ
ਲੋਕੀ ਕਰਦੇ ਆਂ ਪਿਆਰ ਦਿਲ'ਆਂ ਵਿੱਚ ਰਹਿਣੇ ਆਂ

[Chorus]

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ
ਯਾਰੀਆਂ ਨਿਭਾਈਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿੱਥੇ ਮੁੱਲ ਲੇਨੇ ਆਂ