ਹਰ ਗੱਲ 'ਤੇ ਫੜੀਏ ਨੀ ਬੰਦਿਆਂ ਦੇ ਕੰਮ,
ਖਿੱਚ ਬੰਦਿਆਂ 'ਚ ਹੁੰਦਾ ਨਈਓ ਖੜ੍ਹਨ ਦਾ ਦਮ।
ਆਉਂਦੇ ਮੁੱਛ ਵਾਂਗ ਸੁੱਟ ਜਦੋਂ ਲੱਗਦੀਆਂ ਗਾਲਾਂ,
ਜਾਲੀ ਦਾੜ੍ਹੀ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ।
ਜਾਲੀ ਦਾੜ੍ਹੀ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ,
ਜੁੱਤੀ ਫਿਰਦੀ ਫ਼ਰੋਕੀ ਫੇਰ ਮਾਰਦੇ ਨੇ ਚਾਲਾਂ।
ਜਾਲੀ ਦਾੜ੍ਹੀ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ,
ਜੁੱਤੀ ਫਿਰਦੀ ਐ ਦਮ ਫੇਸ ਮਾਰਦੇ ਨੇ ਚਾਲਾਂ।
ਬਹਿ ਕੇ ਸ਼ੀਸ਼ੇ ਮੂਹਰੇ ਫੀਲਿੰਗ ਲੈ ਜਾਂਦੇ ਬੋਂਗੇ ਬੇਅਰ,
ਵਿੱਚੋਂ ਟੁੱਟ ਐ ਜਿਗਰ ਜਦੋਂ ਮਿਲਦੇ ਸਵਾਸ਼ੇਰ।
ਬਹਿ ਕੇ ਸ਼ੀਸ਼ੇ ਮੂਹਰੇ ਫੀਲਿੰਗ ਲੈ ਜਾਂਦੇ ਬੋਂਗੇ ਬੇਅਰ,
ਵਿੱਚੋਂ ਟੁੱਟ ਐ ਜਿਗਰ ਜਦੋਂ ਮਿਲਦੇ ਸਵਾਸ਼ੇ...