ਜਿਸਨੂੰ ਮੈਂ ਚੰਗੀ ਨਹੀਂ ਲੱਗਦੀ
ਉਹ ਮੇਰਾ ਜ਼ਿਕਰ ਨਾ ਕਰੇ
ਜਿਸਨੂੰ ਮੈਂ ਚੰਗੀ ਨਹੀਂ ਲੱਗਦੀ
ਉਹ ਮੇਰਾ ਜ਼ਿਕਰ ਨਾ ਕਰੇ
ਮੈਂ ਮੂਰਖ ਸਹੀ, ਅਵਾਰਾ ਸਹੀ
ਕੋਈ ਮੇਰੀ ਫ਼ਿਕਰ ਨਾ ਕਰੇ
ਜਿਸਨੂੰ ਮੈਂ ਚੰਗੀ ਨਹੀਂ ਲੱਗਦੀ
ਉਹ ਮੇਰਾ ਜ਼ਿਕਰ ਨਾ ਕਰੇ
ਇੱਥੇ ਸਵਾ ਕਰੋੜ ਪੱਤਰਕਾਰ ਤੇ ਸਵਾ ਕਰੋੜ ਬੁੱਤ ਹੈਨ
ਬੁੱਧੀਜੀਵੀ ਗੁੰਮ ਹੋ ਗਏ, ਬਿਜਲੀਆਂ ਦਾ ਟੋਲਾ ਭਰਿਆ ਹੈ
ਬਹੁਤੇ ਖ਼ਬਰੀ ਵੀ ਅੱਜਕਲ ਅੱਡੇ ਬਣੇ ਕਲੇਸ਼ ਦੇ
ਅਕਲ ਵਿਹੂਣੇ ਵੀ ਮਿੱਤਰੋ ਜੋੜੀ ਬਹਿ ਗਏ ਦੇਸ਼ ਦੇ
ਯਾਰ-ਵੈਰ ਕੋਈ ਹੈ ਨਹੀਂ ਜੀ, ਰਿਸ਼ਤੇ ਲਾਲਚ ਨਾਲ ਭਰੇ
ਜਿਸਨੂੰ ਮੈਂ ਚੰਗੀ ਨਹੀਂ ਲੱਗਦੀ
ਉਹ ਮੇਰਾ ਜ਼ਿਕਰ ਨਾ ਕਰੇ
ਇੱਥੇ ਅਕਲ ਨੂੰ...