ਹੁਸਨ ਇਰਾਨੀ ਆਹਾ, ਅੱਖ ਸ਼ੈਤਾਨੀ ਆਹਾ
ਲਹਿਜਾ ਤੇਰਾ ਨੀ ਪਾਕਿਸਤਾਨੀ ਆਹਾ
ਹੋ, ਸ਼ਿਖਰ ਦੁਪਹਿਰੇ ਵਿਕਟੋਰੀਆ 'ਚ ਗੋਲ
ਗੱਲ ਗੱਲ ਉੱਤੇ ਕਰਦੀ ਬਵਾਲ
ਹੋ ਢੋਲ ਜਾਗੀਰੋ ਦਾ
ਹੋ ਢੋਲ ਜਾਗੀਰੋ ਦਾ, ਪਾਉਂਦਾ ਫਿਰੇ ਧਮਾਲ
ਹੋ ਲੋਕੀ ਤੱਕਦੇ ਨੇ
ਹੋ ਲੋਕੀ ਤੱਕਦੇ ਨੇ ਬੜੀ ਹੈਰਾਨੀ ਨਾਲ
ਹੋ ਢੋਲ ਜਾਗੀਰੋ ਦਾ
ਹੋ ਢੋਲ ਜਾਗੀਰੋ ਦਾ
ਹੋ ਅੱਖ ਤੇਰੀ ਮਾਰਦੀ ਆ ਗੋਲੀ 12 ਬੋਰ
ਸਿੱਧਾ ਵੱਜਦੀ ਆ ਸੀਨੇ ਵਿੱਚ ਜਾ ਕੇ
ਬੋਤਲ ਨੂੰ ਬੇਬੀ ਕੋਈ ਹੱਥ ਵੀ ਨਾ ਲਾਵੇ
ਕਹਿੰਦੇ ਨੈਣਾਂ 'ਚੋਂ ਪੀਣੀ ਤੇਰੇ ਅੱਗੇ
ਹੋ ਅੱਖ ਤੇਰੀ ਮਾਰਦੀ ਆ ਗੋਲੀ 12 ਬੋਰ
ਸਿੱਧਾ ਵੱਜਦੀ ਆ ਸੀਨੇ ਵਿੱਚ ਜਾ ਕੇ
ਬੋਤਲ ਨੂੰ ਕੋਈ ਬੇਬੀ ਹੱਥ ਵੀ ਨਾ ਲਾਵੇ
ਕਹਿੰਦੇ ਨੈਣਾਂ 'ਚੋਂ ਪੀਣੀ ਤੇਰੇ ਅੱਗੇ
ਹਰ ਇੱਕ ਪੈੱਗ ਤੇਰੇ ਨਾਮ ਉੱਤੇ ਲਾਉਂਦੇ
ਪੈੱਗ ਲਾ ਕੇ ਨੇ ਕਰਦੇ ਬਵਾਲ
ਹੋ ਢੋਲ ਜਾਗੀਰੋ ਦਾ
ਹੋ ਢੋਲ ਜਾਗੀਰੋ ਦਾ, ਪਾਉਂਦਾ ਫਿਰੇ ਧਮਾਲ
ਹੋ ਲੋਕੀ ਤੱਕਦੇ ਨੇ
ਹੋ ਲੋਕੀ ਤੱਕਦੇ ਨੇ ਬੜੀ ਹੈਰਾਨੀ ਨਾਲ
ਹੋ ਢੋਲ ਜਾਗੀਰੋ ਦਾ
ਹੋ ਢੋਲ ਜਾਗੀਰੋ ਦਾ