ਦਿਲ ਦੀ ਗੱਲ ਤੈਨੂੰ ਕਹਿਣੀ ਮੈਂ
ਤੂੰ ਮੇਰਾ ਰਾਜਾ, ਤੇਰੀ ਰਾਣੀ ਮੈਂ
ਹੋ, ਜਿਵੇਂ ਚੰਨ, ਤਾਰੇ
ਰਾਤ ਨੂੰ ਲੱਗਦੇ ਪਿਆਰੇ
ਹਾਏ, ਮੇਰੇ ਦਿਲ ਤੇ
ਤੇਰੇ ਹੱਕ ਨੇ ਸਾਰੇ
ਤੂੰ ਮੇਰੀ ਪਿਆਸ ਹੈ, ਤੇ ਤੇਰਾ ਪਾਣੀ ਮੈਂ
ਤੂੰ ਮੇਰਾ ਰਾਜਾ, ਤੇਰੀ ਰਾਣੀ ਮੈਂ
ਦਿਲ ਦੀ ਗੱਲ ਤੈਨੂੰ ਕਹਿਣੀ ਮੈਂ
ਤੂੰ ਮੇਰਾ ਰਾਜਾ, ਤੇਰੀ ਰਾਣੀ ਮੈਂ
ਹਾਏ, ਦੂਰ ਕਿਤੇ ਆਸਮਾਨ ਵਿੱਚ
ਤੇਰਾ-ਮੇਰਾ ਘਰ ਹੋਵੇ
ਨਾਂ ਕੋਈ ਹੋਵੇ ਪਿਆਰ ਦਾ ਦੁਸ਼ਮਨ
ਨਾਂ ਕਿਸੇ ਦਾ ਡਰ ਹੋਵੇ
ਤੇਰੇ ਬਿਨਾਂ ਸੋਹਣਿਆਂ,
ਦੱਸ ਮੈਂ ਕੀ ਜੀ ਕੇ ਲੈਣਾ
ਤੂੰ ਜੋ ਜੋ ਕਹੇਂ
ਮੈਂ ਹੱਸ ਕੇ ਸਹਿ ਲਵਾਂ
ਤੂੰ ਮੇਰੀ ਹੈ ਕਿਤਾਬ
ਤੇ ਤੇਰੀ ਕਹਾਣੀ ਮੈਂ
ਤੂੰ ਮੇਰਾ ਰਾਜਾ, ਤੇਰੀ ਰਾਣੀ ਮੈਂ
ਦਿਲ ਦੀ ਗੱਲ ਤੈਨੂੰ ਕਹਿਣੀ ਮੈਂ
ਤੂੰ ਮੇਰਾ ਰਾਜਾ, ਤੇਰੀ ਰਾਣੀ ਮੈਂ