Snapback

Verified Lyrics

Snapback

by Guru Randhawa

Released: March 2025 • 1 Views

ਕੰਨਾਂ ਚ ਸੋਨੇ ਦੀਆਂ ਵਾਲੀਆਂ
ਸਾਡੀ ਪੁੱਠੀ ਇਹ ਸਨੈਪ ਬੈਕ ਕੈਪ ਨਹੀਂ
ਬਲੈਕ ਆਊਟਫਿਟ ਸੋਹਣੀਏ
ਮੁੰਡਾ ਅੱਲ੍ਹੜਾਂ ਤੋਂ ਰੱਖਦਾ ਆ ਗੈਪ ਨਹੀਂ

ਆ ਲੋਕਾਂ ਨੂੰ ਜੋ ਹਿੱਟ ਜਾਪਦਾ
ਕਿੰਨੇ ਵਾਰਿਆਂ ਤੋਂ ਪਾਲਦਾ ਸਟੈਂਪ ਨਹੀਂ
ਬਲੈਕ ਆਊਟਫਿਟ ਸੋਹਣੀਏ
ਮੁੰਡੇ ਸੁਰ ਵਿੱਚ ਕਰਦੇ ਨੇ ਰੈਪ ਨਹੀਂ

ਤੇਰੇ ਲੱਕ ਨੂੰ ਮੈਂ ਮਿਣ ਮਿਣ ਅੱਕ ਗਿਆ ਮੈਂ
ਤੇਰੇ ਲਾਰਿਆਂ ਨੂੰ ਗਿਣ ਗਿਣ ਅੱਕ ਗਿਆ ਮੈਂ
ਕਾਹਤੋਂ ਤੇਰੇ ਪਿੱਛੇ ਰੋਜ਼ ਰੋਜ਼ ਮਾਰਾਂ ਗੇੜੀਆਂ
ਨੀ ਮੈਂ ਬਲਦੀ ਭੱਠੀ ਦੇ ਵਾਂਗੂੰ ਫੱਕ ਗਿਆ ਮੈਂ

ਨੀ ਚੈੱਕ ਲੈਵਲ ਰਕਾਨੇ ਨੀ ਰੰਧਾਵੇ ਜੱਟ ਦਾ
ਪੈਨ ਇੰਡੀਆ ਦੇ ਵਿੱਚ ਮੁੰਡਾ ਪੂਰਾ ਹਿੱਟ ਨੀ
ਜਿਹੜੇ ਹਿਪਹੌਪ ਆਊਟਫਿਟ ਕੈਰੀ ਕਰਦਾ
ਆਉਂਦੇ ਲੂਜ਼ ਲੂਜ਼ ਕੱਪੜੇ ਵੀ ਪੂਰੇ ਫਿੱਟ ਨੀ

ਮੁੰਡਾ ਬਿਲੀਅਨ ਮਾਰ ਕਰੇ ਲੇਬਲ੍ਹਾਂ ਨੂੰ ਰਨ
ਸਾਡੇ ਬੋਲ ਸਾਡੇ ਰਾਊਂਡ ਸਾਡੂ ਕਲਮ ਐ ਗਨ
ਕਦੇ ਭਾਊ ਭਾਊ ਹੁੰਦੀ ਕਦੇ ਵਟਸਐਪ ਬ੍ਰੋ
ਸਾਨੂੰ 150 ਤੇ ਜਾਂਦੀ ਗੱਡੀ ਲੱਗਦੀ ਇਹ ਸਲੋ

ਲੱਭ ਪਾਇਆ ਨਾ ਜ਼ਮਾਨਾ ਸਾਡਾ ਤੋੜ ਬੱਲੀਏ
ਮੁੰਡਾ ਹੱਡਾਂ ਵਿੱਚ ਰਚੇ ਜਿਵੇਂ ਬੂਰੀ ਦਾ ਘਿਓ

ਸੁਬਾਹ ਤੋਂ ਜਿਹੜਾ ਸਾਦ ਜਾਪਦਾ
ਬਾਬੂ ਮਾਨ ਵਾਂਗੂੰ ਹੇਗਾ ਹੈ ਕ੍ਰੈਕ ਨੀ

ਆ ਲੋਕਾਂ ਨੂੰ ਜੋ ਹਿੱਟ ਜਾਪਦਾ
ਕਿੰਨੇ ਵਾਰਿਆਂ ਤੋਂ ਪਾਲਦਾ ਸਟੈਂਪ ਨਹੀਂ
ਬਲੈਕ ਆਊਟਫਿਟ ਸੋਹਣੀਏ
ਮੁੰਡੇ ਸੁਰ ਵਿੱਚ ਕਰਦੇ ਨੇ ਰੈਪ ਨਹੀਂ

ਹੋ ਕਦੇ ਚੱਲਦਾ ਡਰਿੱਲ ਕਦੇ ਚੱਲਦਾ ਟਰੈਪ
ਸਾਡਾ ਸੁਰ ਵਿੱਚ ਰੈਪ ਮੁੰਡੇ ਕਰਦੇ ਕਲੈਪ
ਹੁਡ ਨੂੰ ਮੈਂ ਰੈਪ ਕੀਤਾ ਵਰਲਡ ਸਟੇਜ ਉੱਤੇ
ਮੇਰੀ ਸ਼ਕਲ ਦਾ ਸਕੈਚ ਜਿਵੇਂ ਡਬਲਯੂਡੀ ਦਾ ਮੈਪ

ਸਾਡਾ ਲੋਇਲ ਬਲੱਡ ਬੋਲਦੀ ਇਹ ਪਿੱਚ ਨੀ
ਮੂਸੇ ਤੋਂ ਖੰਟ ਮਾਣਪੁਰ ਤੱਕ ਹਿੱਟ ਨੀ
ਬਿਨਾਂ ਸਾਈਡ ਮਿਰਰ ਦੇਖੇ ਟਰੱਕ ਦੇ ਬਣਾਵਾ 8
ਜਿਹੜਾ ਚੰਨ ਦੀ ਨੀ ਮਾਰ ਉਹਨੂੰ ਮਾਰਦਾ ਨੀ ਲੱਠ

ਰਹਿਣਾ ਥੂੰਨ ਵਿੱਚ ਕੀਲਾ ਭਾਵੇਂ ਏਜ ਹੋਵੇ 60
ਲੀਡਰਾਂ ਦੀ ਰੇਲਿਆਂ ਤੋਂ ਵਾਧ ਸਾਈਫ਼ਰ ਤੇ ਕੱਠ

ਬਹੁਤਾ ਪੜ੍ਹੇ ਲਿਖਿਆ ਤੋਂ ਸਾਡੀ ਹੁੰਦੀ ਨਾ ਰੀਸ
ਪ੍ਰ ਥੀਮਾਂ ਲੈ ਕੇ ਕਦੇ ਭਾਲਦੇ ਨੀ ਬੀਫ਼
ਕਦੇ ਲੇਬਲ੍ਹਾਂ ਦੇ ਅਕੋਰਡਿੰਗ ਮੈਂ ਚਖਦਾ ਨੀ ਪੈਨ
ਤਾਂਹੀਓਂ ਥੌਟ ਮੇਰੇ ਦੇ ਰੈਪਰ ਬਿਲੋ ਰੈਸਟ ਇਨ ਪੀਸ

ਕੇਹੜੇ ਹੋਪ ਐਂਡ ਫੋਕ ਮਿੱਤਰਾ ਦਾ ਜ਼ੋਨ ਏ
ਮਾਣਕ ਦੀ ਹੀਕ ਵਾਂਗੂੰ ਮਿੱਤਾਂ ਦੀ ਟੋਨ ਏ
ਰੰਧਾਵੇਆ ਦੀ ਰੂਟ ਤੇ ਜੱਟਾਂ ਦੀ ਬੈਕ ਬੋਨ ਏ
ਲਾਹੌਰ ਦਾ ਸਲੈਂਗ ਪਰ ਦਿੱਲੀ ਹੋਮ ਟਾਊਨ ਏ

ਜੱਟਾਂ ਦੇ ਨੇ ਮੁੰਡੇ ਗੋਰੀਏ
ਪੂਰੀ ਇੰਡਸਟਰੀ ਨੂੰ ਕਰਦੇ ਨੇ ਰੈਪ ਨੀ
ਕੰਨਾਂ ਚ ਸੋਨੇ ਦੀਆਂ ਵਾਲੀਆਂ
ਸਾਡੀ ਪੁੱਠੀ ਇਹ ਸਨੈਪ ਬੈਕ ਕੈਪ ਨਹੀਂ

ਬਲੈਕ ਆਊਟਫਿਟ ਸੋਹਣੀਏ
ਮੁੰਡਾ ਅੱਲ੍ਹੜਾਂ ਤੋਂ ਰੱਖਦਾ ਏ ਗੈਪ ਨੀ
ਲੋਕਾਂ ਨੂੰ ਇਹ ਫੋਕ ਲੱਗਦਾ
ਜਿਹੜਾ ਸੁਰ ਵਿੱਚ ਕਰਦਾ ਮਾਈ ਰੈਪ ਨੀ