Jeena Sikhaya

Lyrics

Jeena Sikhaya

by Guru Randhawa

Released: Unknown • 3 Views

ਹਾਂ ਤੂੰ ਮੈਨੂੰ ਚੁਰਾਇਆ, ਕੋਈ
ਤੇਰੇ ਜੈਸਾ ਚੋਰ ਨਹੀਂ
ਤੂੰ ਮੈਨੂੰ ਚੁਰਾਇਆ, ਕੋਈ
ਤੇਰੇ ਜੈਸਾ ਚੋਰ ਨਹੀਂ

ਮੇਰੇ ਜੈਸੇ ਲੱਖਾਂ ਹੋਣਗੇ
ਤੇਰੇ ਜੈਸਾ ਹੋਰ ਨਹੀਂ

ਤੂੰ ਮੈਨੂੰ ਜੀਣਾ ਸਿਖਾਇਆ
ਤਾਂ ਮੈਨੂੰ ਜੀਣਾ ਆਇਆ
ਇਸ਼ਕ ਜਿਸਮਾਂ ਤੋਂ ਉੱਪਰ
ਇਹ ਤੂੰ ਨੇ ਹੈ ਸਮਝਾਇਆ

ਤੂੰ ਮੈਨੂੰ ਜੀਣਾ ਸਿਖਾਇਆ
ਤਾਂ ਮੈਨੂੰ ਜੀਣਾ ਆਇਆ
ਇਸ਼ਕ ਜਿਸਮਾਂ ਤੋਂ ਉੱਪਰ
ਇਹ ਤੂੰ ਨੇ ਹੈ ਸਮਝਾਇਆ

ਮਰ ਜਾਵਾਂ ਬਾਅਦ ਤੇਰੇ ਮੈਂ
ਐਨਾ ਕਮਜ਼ੋਰ ਨਹੀਂ
ਮੇਰੇ ਜੈਸੇ ਲੱਖਾਂ ਹੋਣਗੇ
ਤੇਰੇ ਜੈਸਾ ਹੋਰ ਨਹੀਂ

ਤੇਰੇ ਮੁਖੜੇ ਤੇ ਹੀ
ਅੱਖ ਮੇਰੀ ਰਹਿੰਦੀ ਏ
ਤੂੰ ਸੋਹਣਾ ਜੱਗ ਤੋਂ
ਇੱਕੋ ਗੱਲ ਕਹਿੰਦੀ ਏ

ਤੇਰੇ ਨਾਮ ਦੀਆਂ ਮੈਂ ਤਾਂ
ਪਾ ਲਾਈਆਂ ਵਾਲੀਆਂ
ਹੱਥਾਂ ਉੱਤੇ ਰੱਖ ਮੇਰੇ
ਹੱਥ ਮਾਹੀਆ

ਮੈਂ ਤੈਨੂੰ ਛੱਡ ਕੇ ਨਾ ਜਾਵਾਂ
ਮੈਂ ਪੂਰਾ ਇਸ਼ਕ ਨਿਭਾਵਾਂ
ਨਾਮ ਨਾਲ ਆਪਣੇ ਮੈਂ ਤਾਂ
ਨਾਮ ਤੇਰਾ ਲਿਖਵਾਂ

ਮੈਂ ਤੈਨੂੰ ਛੱਡ ਕੇ ਨਾ ਜਾਵਾਂ
ਮੈਂ ਪੂਰਾ ਇਸ਼ਕ ਨਿਭਾਵਾਂ
ਨਾਮ ਨਾਲ ਆਪਣੇ ਮੈਂ ਤਾਂ
ਨਾਮ ਤੇਰਾ ਲਿਖਵਾਂ

ਤੇਰੇ ਸਿਵਾ ਮੈਨੂੰ ਕੋਈ ਬਣ ਲਏ
ਐਸੀ ਕੋਈ ਡੋਰ ਨਹੀਂ
ਮੇਰੇ ਜੈਸੇ ਲੱਖਾਂ ਹੋਣਗੇ
ਤੇਰੇ ਜੈਸਾ ਹੋਰ ਨਹੀਂ

ਹਾਂ ਤੂੰ ਮੈਨੂੰ ਚੁਰਾਇਆ, ਕੋਈ
ਤੇਰੇ ਜੈਸਾ ਚੋਰ ਨਹੀਂ
ਤੂੰ ਮੈਨੂੰ ਚੁਰਾਇਆ, ਕੋਈ
ਤੇਰੇ ਜੈਸਾ ਚੋਰ ਨਹੀਂ
ਮੇਰੇ ਜੈਸੇ ਲੱਖਾਂ ਹੋਣਗੇ
ਤੇਰੇ ਜੈਸਾ ਹੋਰ ਨਹੀਂ